Blogs Giani Raghbir Singh : Akal Takht ਦੇ ਨਵੇਂ ਜਥੇਦਾਰ ਨਾਲ ਗੱਲਬਾਤ | Ravinder Singh Robin June 16, 2023 Share FacebookTwitterLinkedinEmail ਗਿਆਨੀ ਰਘਬੀਰ ਸਿੰਘ ਅਕਾਲ ਤਖ਼ਤ ਦੇ ਨਵੇਂ ਜਥੇਦਾਰ ਬਣ ਗਏ ਹਨ। ਗਿਆਨੀ ਰਘਬੀਰ ਸਿੰਘ ਇਸ ਤੋਂ ਪਹਿਲਾਂ ਤਖ਼ਤ ਕੇਸਗੜ੍ਹ ਸਾਹਿਬ ਦੇ ਕਾਰਜਕਾਰੀ ਜਥੇਦਾਰ ਹਨ। ਉਨ੍ਹਾਂ ਦਾ ਜਨਮ ਅੰਮ੍ਰਿਤਸਰ ਦੇ ਪਿੰਡ ਸੁਲਤਾਨ ਵਿੰਡ ਵਿਖੇ ਹੋਇਆ ਸੀ। 1989 ਵਿੱਚ ਉਨ੍ਹਾਂ ਹਰਮੰਦਿਰ ਸਾਹਿਬ ਵਿਖੇ ਬਤੌਰ ਗ੍ਰੰਥੀ ਸੇਵਾਵਾਂ ਦੀ ਸ਼ੁਰੂਆਤ ਕੀਤੀ। ਰਘਬੀਰ ਸਿੰਘ ਨੇ ਆਪਣੀ ਪ੍ਰਾਥਮਿਕਤਾ, ਚੁਣੌਤੀਆਂ ਅਤੇ ਵੱਖ-ਵੱਖ ਪਹਿਲੂਆਂ ਉੱਤੇ ਗੱਲਬਾਤ ਕੀਤੀ (ਰਿਪੋਰਟ – ਰਵਿੰਦਰ ਸਿੰਘ ਰੌਬਿਨ, ਐਡਿਟ – ਰਾਜਨ ਪਪਨੇਜਾ) #akaltakhatsahib #gianiraghbirsingh Previous articlePunjab Governor ਨੇ Pakistan ਖ਼ਿਲਾਫ਼ Surgical Strike ਬਾਰੇ ਦਿਲ ਦੀ ਗੱਲ ਦੱਸੀ |Next articlePartition ਵੇਲੇ Pakistan ‘ਚ ਰਹਿ ਗਈ ਹਸ਼ਮਤ ਬੀਬੀ ਪੰਜਾਬ ਮੁੜੀ, 13 ਸਾਲ ਦੀ ਉਮਰ ‘ਚ ਕਿਵੇਂ ਪਰਿਵਾਰ ਤੋਂ ਵਿਛੜੀ ਸੀ Ravinder Singh RobinReporter, Traveller, Vlogger LEAVE A REPLY Cancel reply Comment: Please enter your comment! Name:* Please enter your name here Email:* You have entered an incorrect email address! Please enter your email address here Website: Save my name, email, and website in this browser for the next time I comment. Discover Latest Sukhbir Badal ‘ਤੇ ਦਰਬਾਰ ਸਾਹਿਬ ਬਾਹਰ ਹਮਲੇ ਦੀ ਕੋਸ਼ਿਸ਼, ਗੋਲੀ ਚਲਾਉਣ ਵਾਲਾ ਕੌਣ ਸੀ| Ravinder Singh Robin - December 4, 2024 0 https://www.youtube.com/watch?v=SVR2fmDlpdM ਦਰਬਾਰ ਸਾਹਿਬ ਅੰਮ੍ਰਿਤਸਰ ਦੇ ਪ੍ਰਵੇਸ਼ ਦੁਆਰ ਉੱਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਉੱਤੇ ਹਮਲੇ ਦੀ ਕੋਸ਼ਿਸ਼ ਹੋਈ ਹੈ। ਪੁਲਿਸ ਮੁਤਾਬਕ ਗੋਲੀ... Farmer leader Rakesh Tikait ਨੇ MSP ਨੂੰ ਲੈ ਕੇ ਕੇਂਦਰ ਸਰਕਾਰ ‘ਤੇ ਚੁੱਕੇ ਇਹ ਸਵਾਲ | Ravinder Singh Robin - November 27, 2021 0 https://www.youtube.com/watch?v=BTTIHfhMH3o&t=12s ਕਿਸਾਨ ਆਗੂ ਰਾਕੇਸ਼ ਟਿਕੈਤ ਅੱਜ ਅੰਮ੍ਰਿਤਸਰ ਪਹੁੰਚੇ ਸਨ। ਇਸ ਮੌਕੇ ਉਨ੍ਹਾਂ ਨੇ 29 ਨਵੰਬਰ ਦੇ ਮੁਲਤਵੀ ਹੋਏ ਪ੍ਰੋਗਰਾਮ ਬਾਰੇ ਗੱਲ ਕੀਤੀ ਅਤੇ ਐਮਐਸਪੀ ਨੂੰ... Punjab Assembly polls: Setback for Congress as MP’s brother joins SAD(B) Ravinder Singh Robin - February 10, 2022 0 https://zeenews.india.com/india/punjab-assembly-polls-setback-for-congress-as-mp-s-brother-joins-sadb-2435294.html Report- Ravinder Singh Robin Akal Takht on Kartarpur: ‘No need to send golden palanquin; pay for kids’ education in Pakistan’ Ravinder Singh Robin - October 10, 2019 0 https://www.youtube.com/watch?v=CeDOM8pkvtg Akal Takht issues an order after several groups collect donations ahead of 550th birth anniversary of Guru Nanak Dev. Report: Ravinder Singh Robin The Social News XYZ has quoted me : Batch of 30 Afghan Sikhs to arrive in Delhi Ravinder Singh Robin - August 3, 2022 0 https://www.socialnews.xyz/2022/08/03/batch-of-30-afghan-sikhs-to-arrive-in-delhi/