Blogs Gurbani ਪ੍ਰਸਾਰਣ ਬਿੱਲ ਨੂੰ SGPC ਨੇ ਮੁੱਢੋਂ ਰੱਦ ਕੀਤਾ, ਮਤਾ ਵੀ ਪਾਸ | Ravinder Singh Robin June 26, 2023 Share FacebookTwitterLinkedinEmail ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਵਿੱਚ ਪਾਸ ਕੀਤਾ ਗਿਆ ਗੁਰਬਾਣੀ ਪ੍ਰਸਾਰਣ ਬਿੱਲ ਐੱਸਜੀਪੀਸੀ ਵੱਲੋਂ ਰੱਦ ਕਰ ਦਿੱਤਾ ਗਿਆ ਹੈ। ਐੱਸਜੀਪੀਸੀ ਨੇ ਗੁਰਬਾਣੀ ਪ੍ਰਸਾਰਣ ਸਬੰਧੀ ਲਿਆਂਦੇ ਗਏ ਬਿੱਲ ਖ਼ਿਲਾਫ਼ ਮਤਾ ਵੀ ਪਤਾ ਪਾਸ ਕੀਤਾ ਹੈ। 20 ਜੂਨ ਨੂੰ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੌਰਾਨ ਗੁਰਬਾਣੀ ਪ੍ਰਸਾਰਣ ਸਬੰਧੀ ਬਿੱਲ ਪਾਸ ਕੀਤਾ ਗਿਆ ਸੀ। ਇਸ ਤਹਿਤ ਹਰਿਮੰਦਰ ਸਾਹਿਬ ਤੋਂ ਵਿਖਾਈ ਜਾਣ ਵਾਲੀ ਗੁਰਬਾਣੀ ਦੇ ਪ੍ਰਸਾਰਣ ਦੇ ਹੱਕ ਹਰੇਕ ਚੈਨਲ ਨੂੰ ਹੋਣਗੇ, ਇਸਦੇ ਲਈ ਕੋਈ ਫੀਸ ਨਹੀਂ ਹੋਵੇਗੀ। ਆਮ ਆਦਮੀ ਪਾਰਟੀ ਵੱਲੋਂ ਐੱਸਜੀਪੀਸੀ ਦੇ ਇਸ ਮਤੇ ਉੱਤੇ ਸਵਾਲ ਚੁੱਕੇ ਗਏ ਹਨ। ਵੀਡੀਓ- ਰਵਿੰਦਰ ਸਿੰਘ ਰੌਬਿਨ ਐਡਿਟ- ਮਨੀਸ਼ ਜਾਲੁਈ #gurbani #sgpc #goldentemple Previous articleGyani Harpreet Singh ਨੇ Akal Takhat ਦੀ ਜਥੇਦਾਰੀ ਛੱਡਣ ਪਿੱਛੇ ਇਹ ਇਸ਼ਾਰਾ ਕੀਤਾ |Next articleSunil Jakhar Interview : BJP Punjab President ਬਣੇ ਜਾਖੜ ਦੀ ਇਹ ਪਹਿਲ ਰਹੇਗੀ | Ravinder Singh RobinReporter, Traveller, Vlogger LEAVE A REPLY Cancel reply Comment: Please enter your comment! Name:* Please enter your name here Email:* You have entered an incorrect email address! Please enter your email address here Website: Save my name, email, and website in this browser for the next time I comment. Discover Latest The Free Press Journal has quoted me : Pakistan: PML-N and PTI Leaders Exchange Slaps And Kicks On Live TV During Heated Debate; Watch... Ravinder Singh Robin - September 28, 2023 0 https://www.freepressjournal.in/world/pakistan-pml-n-and-pti-leaders-exchange-slaps-and-kicks-on-live-tv-during-heated-debate-watch-video تقسیم کے وقت خاندان سے بچھڑنے والی حشمت بی بی 76 سال بعد انڈیا میں اپنے آبائی گھر کیسے پہنچیں؟ Ravinder Singh Robin - June 21, 2023 0 https://www.bbc.com/urdu/articles/c2jeedg14xvo Report - Ravinder Singh Robin Moga police busts Khalistan Tiger Force module, three held with arms, heroin Ravinder Singh Robin - July 4, 2021 0 https://zeenews.india.com/india/moga-police-busts-khalistan-tiger-force-module-three-held-with-weapon-heroin-2373942.html Amritsar: Copper utensils ਹੱਥੀਂ ਬਣਾਉਣ ਵਾਲੇ ਜੰਡਿਆਲਾ ਗੁਰੂ ਦੇ ਠਠਿਆਰ ਕਿਉਂ ਪ੍ਰੇਸ਼ਾਨ | Ravinder Singh Robin - October 11, 2021 0 https://www.youtube.com/watch?v=5_z24uIdECU ਅੰਮ੍ਰਿਤਸਰ ਨਜ਼ਦੀਕ ਵਸੇ ਸ਼ਹਿਰ ਜੰਡਿਆਲਾ ਗੁਰੂ ਦੀ ਠਠਿਆਰਾਂ ਵਾਲੀ ਗਲੀ ਵਿੱਚ ਤਾਂਬੇ ਅਤੇ ਪਿੱਤਲ ਦੇ ਭਾਂਡਿਆਂ ਦੇ ਕਾਰੀਗਰ ਮੌਜੂਦ ਹਨ। ਆਪਣੇ ਰਵਾਇਤੀ ਸਾਧਨਾਂ ਅਤੇ... Khalistan Referendum begins the diplomatic tug of war between India and Canada Ravinder Singh Robin - October 1, 2022 0 https://zeenews.india.com/india/khalistan-referendum-begins-the-diplomatic-tug-of-war-between-india-and-canada-2516464.html REPORT- RAVINDER SINGH ROBIN