Blogs Diwali 2023 : Amritsar ਦੇ ਵੱਖੋ-ਵੱਖਰੇ ਰੰਗ ਇਸ ਦਿਨ ਨੂੰ ਖ਼ਾਸ ਬਣਾਉਂਦੇ ਹਨ | Ravinder Singh Robin November 11, 2023 Share FacebookTwitterLinkedinEmail ਅੰਮ੍ਰਿਤਸਰ ਦੀ ਦੀਵਾਲੀ ਦਾ ਚਾਅ ਅਤੇ ਰੰਗ ਵੱਖਰਾ ਹੀ ਹੁੰਦਾ ਹੈ। ਇਸ ਦਿਨ ਨੂੰ ਸਿੱਖ ਭਾਈਚਾਰਾ ਬੰਦੀ ਛੋੜ ਦਿਵਸ ਦੇ ਰੂਪ ਵਿੱਚ ਮਨਾਉਂਦਾ ਹੈ। ਦੀਵਾਲੀ ਵਾਲੇ ਦਿਨ ਸਿੱਖਾਂ ਦੇ ਛੇਵੇਂ ਗੁਰੂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲ੍ਹੇ ਤੋਂ 52 ਰਾਜਿਆਂ ਨੂੰ ਜਹਾਂਗੀਰ ਦੀ ਕੈਦ ਤੋਂ ਆਜ਼ਾਦ ਕਰਵਾ ਕੇ ਅਕਾਲ ਤਖ਼ਤ ਸਾਹਿਬ ਪੁੱਜੇ ਸਨ। ਉਸ ਸਮੇਂ ਪੂਰੇ ਅੰਮ੍ਰਿਤਸਰ ਸ਼ਹਿਰ ਨੂੰ ਦੀਵਿਆਂ ਦੀ ਰੋਸ਼ਨੀ ਨਾਲ ਸਜਾਇਆ ਗਿਆ ਸੀ। ਜਾਣੋ ਇਸ ਦਾ ਇਤਿਹਾਸ ਅਤੇ ਦੇਖੋ ਅੰਬਰਸਰ ਦੇ ਰੰਗ…. (ਰਿਪੋਰਟ – ਰਵਿੰਦਰ ਸਿੰਘ ਰੌਬਿਨ, ਐਡਿਟ – ਰਾਜਨ ਪਪਨੇਜਾ) #diwali #amritsar Previous articleSGPC: ਮੁੜ ਸ਼੍ਰੋਮਣੀ ਕਮੇਟੀ ਪ੍ਰਧਾਨ ਬਣੇ ਧਾਮੀ ਅੱਗੇ ਕਿਹੜੀਆਂ ਚੁਣੌਤੀਆਂ? |Next articleDiwali 2023 : Golden Temple Amritsar ਦੇ ਰੂਹਾਨੀ ਰੰਗ | Ravinder Singh RobinReporter, Traveller, Vlogger LEAVE A REPLY Cancel reply Comment: Please enter your comment! Name:* Please enter your name here Email:* You have entered an incorrect email address! Please enter your email address here Website: Save my name, email, and website in this browser for the next time I comment. Discover Latest Muslim head of PMU to take decisions of Sikh religious affairs in Pakistan Ravinder Singh Robin - September 7, 2021 0 https://zeenews.india.com/india/pakistan-muslim-head-of-pmu-to-take-decisions-of-sikh-religious-affairs-2391958.html Report- Ravinder Singh Robin Why has Pakistan not offered passage to Sharda Peeth? Ravinder Singh Robin - October 26, 2020 0 https://www.dnaindia.com/analysis/column-why-has-pakistan-not-offered-passage-to-sharda-peeth-2852500 REPORT- RAVINDER SINGH ROBIN Sikhs, Hindus sheltered at Kabul Gurdwara appeal India to airlift them from war-torn nation Ravinder Singh Robin - August 19, 2021 0 https://zeenews.india.com/india/sikhs-hindus-sheltered-at-kabul-gurdwara-appeals-india-to-airlift-them-from-war-torn-nation-2386599.html REPORT - RAVINDER SINGH ROBIN Dhadrianwala ਤੇ Akal Takht jathedar ਆਹਮੋ-ਸਾਹਮਣੇ: ‘ਟੀਵੀ ਕੈਮਰੇ ਸਾਹਮਣੇ ਆਓ!’ | Ravinder Singh Robin - August 25, 2020 0 https://www.youtube.com/watch?v=kESY4UNaaws ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂਵਾਲੇ ਅਤੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸਣੇ ਰਵਾਇਤੀ ਧਾਰਮਿਕ ਆਗੂਆਂ ਵਿਚਾਲੇ ਵਿਚਾਰਧਾਰਕ ਤਕਰਾਰ ਹੋਰ ਭਖ ਗਈ ਹੈI... Access Hurdle: Pakistani Fans Face Dilemma Ahead Of India-Pakistan Cricket Match Ravinder Singh Robin - October 3, 2023 0 https://zeenews.india.com/cricket/access-hurdle-pakistani-fans-face-dilemma-ahead-of-india-pakistan-cricket-match-2670549.html Report- Ravinder Singh Robin