Amritpal Singh: ਹਥਿਆਰਾਂ ਦੀ ਨੁਮਾਇਸ਼ ਕਰਨ ਉੱਤੇ ਅਮ੍ਰਿਤਪਾਲ ਦੇ ਮਾਪੇ ਕੀ ਦਲੀਲ ਦਿੰਦੇ ਹਨ |

ਅਮ੍ਰਿਤਪਾਲ ਸਿੰਘ ਦੇ ਮਾਪਿਆਂ ਵੱਲੋਂ ਅਮ੍ਰਿਤਪਾਲ ਸਣੇ ਕਈ ਸਿੱਖ ਕੈਦੀਆਂ ਦੀ ਰਿਹਾਈ ਲਈ 19 ਨਵੰਬਰ ਤੋਂ ਅਰਦਾਸ ਸਮਾਗਮ ਸ਼ੁਰੂ ਕੀਤੇ ਗਏ ਹਨ। ਅਮ੍ਰਿਤਪਾਲ ਸਿੰਘ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਹਨ। ਇਸ ਵੇਲੇ ਉਹ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਐੱਨਐੱਸਏ ਤਹਿਤ ਬੰਦ ਹਨ। ਅਮ੍ਰਿਤਪਾਲ ਸਿੰਘ ਖ਼ਿਲਾਫ਼ ਅਜਨਾਲਾ ਪੁਲਿਸ ਥਾਣੇ ਉੱਤੇ ਕਬਜ਼ਾ ਕਰਨ ਅਤੇ ਹਿੰਸਕ ਮੁਜ਼ਾਹਰੇ ਦੀ ਅਗਵਾਈ ਕਰਨ ਸਣੇ 16 ਮਾਮਲੇ ਦਰਜ ਹਨ। ਅਮ੍ਰਿਤਪਾਲ ਦੇ ਮਾਪਿਆਂ ਨਾਲ ਬੀਬੀਸੀ ਨੇ ਖਾਸ ਗੱਲਬਾਤ ਕੀਤੀ। ਰਿਪੋਰਟ- ਰਵਿੰਦਰ ਸਿੰਘ ਰੌਬਿਨ, ਐਡਿਟ- ਰਾਜਨ ਪਪਨੇਜਾ #amritpalsingh #warispunjabde
Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Is Aam Aadmi Party in defensive mode ahead of Assembly Polls in Punjab?

https://zeenews.india.com/india/is-aam-aadmi-party-in-defensive-mode-ahead-of-assembly-polls-in-punjab-2410303.html REPORT - RAVINDER SINGH ROBIN

‘Majha Brigade’ facilitates dissident leader Bhagwantpal Singh Sachar’s return to Punjab Congress

https://zeenews.india.com/india/majha-brigade-facilitates-dissident-leader-bhagwantpal-singh-sachars-return-to-punjab-congress-2428744.html Report- Ravinder Singh Robin

The India Today has quoted me : Pak fans Khalistani ambitions: Secessionist banners greet Sikh pilgrims as India fumes

https://www.indiatoday.in/mail-today/story/pak-fans-khalistani-ambitions-secessionist-banners-greet-sikh-pilgrims-as-india-fumes-1395178-2018-11-24

BSF Jurisdiction Controversy: Punjab ਦੇ Border ਖ਼ੇਤਰ ਚ ਰਹਿੰਦੇ ਲੋਕਾਂ ਦੇ ਖ਼ਦਸ਼ੇ |

https://www.youtube.com/watch?v=fk736j61ktA ਕੇਂਦਰ ਸਰਕਾਰ ਨੇ ਸੀਮਾ ਸੁਰੱਖਿਆ ਬਲ (BSF) ਨੂੰ ਅੰਤਰਰਾਸ਼ਟਰੀ ਸਰਹੱਦ ਤੋਂ ਭਾਰਤੀ ਖੇਤਰ ਅੰਦਰ 50 ਕਿਲੋਮੀਟਰ ਤੱਕ ਤਲਾਸ਼ੀ ਲੈਣ, ਸ਼ੱਕੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ...