Golden Temple Sacrilege ਦੀ ਕੋਸ਼ਿਸ਼ ਦੇ ਦੋ ਵਰ੍ਹਿਆਂ ਬਾਅਦ ਵੀ ਮੁਲਜ਼ਮ ਦੀ ਨਹੀਂ ਹੋ ਸਕੀ ਪਛਾਣ,ਕੀ ਕਹਿੰਦੀ ਹੈ ਪੁਲਿਸ

#goldentemple #punjab #amritsar ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਅਤੇ ਦਲ ਖਾਲਸਾ ਦੇ ਕਾਰਕੁਨਾਂ ਨੇ ਹਰਿਮੰਦਰ ਸਾਹਿਬ ਵਿੱਚ ਬੇਅਦਬੀ ਦੀ ਘਟਨਾ ਦੇ ਦੋ ਵਰੇ ਪੂਰੇ ਹੋਣ ‘ਤੇ ਅਰਦਾਸ ਸਮਾਗਮ ਕਰਵਾਇਆ। ਇਸ ਦੌਰਾਨ ਜਥੇਦਾਰ ਰਘਬੀਰ ਸਿੰਘ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਇਹ ਸਮਾਗਮ ਸਿਰਫ਼ ਇੱਕ ਯਾਦਗਾਰ ਹੀ ਨਹੀਂ, ਸਗੋਂ ਇਨਸਾਫ਼ ਲਈ ਇੱਕ ਸਮੂਹਿਕ ਸੱਦਾ ਵੀ ਸੀ। ਰਿਪੋਰਟ- ਰਵਿੰਦਰ ਸਿੰਘ ਰੌਬਿਨ ਐਡਿਟ- ਰਾਜਨ ਪਪਨੇਜਾ
Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Ghost of Khalistan once again haunt people of Punjab

https://zeenews.india.com/india/ghost-of-khalistan-once-again-haunt-people-of-punjab-2538340.html Report By  Ravinder Singh Robin

SIKH CALENDAR? SGPC NANAKSHAHI AMENDMENTS QUESTIONED

https://www.panthic.org/articles/5197 REPORT- RAVINDER SINGH ROBIN

Punjab ਵਿੱਚ Dog attack ਦੇ ਅੰਕੜੇ ਕੀ ਬਿਆਨ ਕਰਦੇ ਹਨ ।

https://youtu.be/ggY31Lk9aWI?si=Yt3DMSr0LXp2TuMW ਦਿੱਲੀ ਵਿੱਚ ਇੱਕ ਵਿਦਿਆਰਥੀ ਦੀ ਆਵਾਰਾ ਕੁੱਤੇ ਦੇ ਕੱਟਣ ਤੋਂ ਬਾਅਦ ਰੇਬੀਜ਼ ਨਾਲ ਮੌਤ ਹੋ ਗਈ। ਇਸ ਤੋਂ ਬਾਅਦ, ਸੁਪਰੀਮ ਕੋਰਟ ਨੇ ਆਵਾਰਾ ਕੁੱਤਿਆਂ...