Taranjit Singh Sandhu Interview: ਅੰਮ੍ਰਿਤਸਰ ਪਰਤੇ ਭਾਰਤੀ ਰਾਜਦੂਤ ਲਈ ਕੀ ਹਨ ਅਹਿਮ ਮੁੱਦੇ |

ਅਮਰੀਕਾ ਵਿੱਚ ਭਾਰਤੀ ਰਾਜਦੂਤ ਰਹੇ ਤਰਨਜੀਤ ਸਿੰਘ ਸੰਧੂ ਹਾਲ ਹੀ ਵਿੱਚ ਰਿਟਾਇਰਡ ਹੋ ਕੇ ਅੰਮ੍ਰਿਤਸਰ ਪਰਤੇ ਹਨ। ਉਹ ਲੰਬਾ ਸਮਾਂ ਅਮਰੀਕਾ ਵਿੱਚ ਰਾਜਦੂਤ ਦੇ ਤੌਰ ਉੱਤੇ ਤਾਇਨਾਤ ਰਹੇ ਹਨ। ਅੰਮ੍ਰਿਤਸਰ ਵਿੱਚ ਕਾਫ਼ੀ ਸਰਗਰਮੀ ਦੇ ਨਾਲ ਸਿੱਖਿਆ, ਸਿਹਤ ਤੇ ਹੋਰ ਮੁੱਦਿਆਂ ਉੱਤੇ ਲੋਕਾਂ ਵਿਚਾਲੇ ਗੱਲਬਾਤ ਕਰ ਰਹੇ ਹਨ। ਉਨ੍ਹਾਂ ਦੇ ਸਿਆਸਤ ਵਿੱਚ ਵੀ ਆਉਣ ਦੀਆਂ ਚਰਚਾਵਾਂ ਹਨ। ਬੀਬੀਸੀ ਸਹਿਯੋਗੀ ਰਵਿੰਦਰ ਸਿੰਘ ਰੌਬਿਨ ਨੇ ਕਈ ਮੁੱਦਿਆਂ ਉੱਤੇ ਉਨ੍ਹਾਂ ਨਾਲ ਗੱਲਬਾਤ ਕੀਤੀ। ਐਡਿਟ- ਸ਼ਾਹਨਵਾਜ਼ ਅਹਿਮਦ #USA #Taranjitsinghsandhu #Punjab
Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Kangana Ranaut ਦੀ ਫ਼ਿਲਮ Emergency ਦੇ ਸ਼ੋਅ ਕਿੱਥੇ-ਕਿੱਥੇ ਹੋਏ ਰੱਦ |

https://www.youtube.com/watch?v=Cjew1iWG12I ਵਿਵਾਦਾਂ ਵਿੱਚ ਆਈ ਕੰਗਨਾ ਰਣੌਤ ਦੀ ਫ਼ਿਲਮ 'ਐਮਰਜੈਂਸੀ' ਦੀ ਸਿਨਮਾ ਘਰਾਂ ਵਿੱਚ ਲੱਗ ਚੁੱਕੀ ਹੈ ਪਰ ਨਾਲ ਹੀ ਪੰਜਾਬ ਵਿੱਚ ਸਿੱਖ ਸੰਗਠਨਾਂ ਵੱਲੋਂ ਫਿਲਮ...

CSR and crowdfunding give a new life to Eight-year-old girl

https://zeenews.india.com/india/csr-and-crowdfunding-give-a-new-life-to-eight-year-old-girl-2455458.html Report- Ravinder Singh Robin

Sikh diaspora censures Badal for removing Vedanti as Akal Takht Jathedar

The unceremonious removal of Akal Takht Jathedar Joginder Singh Vedanti by the Shiromani Gurdwara Parbhandhak Committee ... -By Ravinder Singh Robin(ANI) Amritsar, Aug.5 (ANI): The unceremonious...

ਇੱਕ ਪਾਸੇ Navjot Sidhu ਦਾ ਕਿਸਾਨਾਂ ਵੱਲੋਂ ਵਿਰੋਧ ਤੇ ਦੂਜੇ ਪਾਸੇ ਸਿੱਧੂ ਦੀ ਮੀਟਿੰਗਾਂ ਦਾ ਦੌਰ|

https://www.youtube.com/watch?v=yx_sKweSWfc ਕਿਸਾਨਾਂ ਨੇ ਪੰਜਾਬ ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਵਿਰੋਧ ਕੀਤਾ ਹੈ। ਉਨ੍ਹਾਂ ਨੇ ਕਿਹਾ, ਤਿੰਨੋਂ ਖੇਤੀ ਕਾਨੂੰਨ ਵਾਪਸ ਨਾ ਹੋਣ...

The Indiatimes.com has quoted me : Pakistani Model Runs Into Controversy After Posing ‘Bare Headed’ For Ad In Kartarpur Sahib Gurdwara

https://www.indiatimes.com/trending/human-interest/pakistani-model-photoshoot-with-uncovered-head-at-gurudwara-555466.html