Punjabi Culture and Heritage: Shiv Kumar Batalvi ਦਾ ਜੱਦੀ ਘਰ ਅੱਜ ਕਿਵੇਂ ਦਿਖਦਾ ਹੈ |

ਬਿਰਹਾ ਦਾ ਸੁਲਤਾਨ ਸ਼ਿਵ ਕੁਮਾਰ ਬਟਾਲਵੀ, ਜਿਨ੍ਹਾਂ ਨੂੰ ਪੰਜਾਬੀ ਦਾ ‘ਕੀਟਸ’ ਵੀ ਕਿਹਾ ਜਾਂਦਾ ਹੈ। ਸ਼ਿਵ ਦੀ ਸ਼ਾਇਰੀ ਸਮਿਆਂ ਤੇ ਸਰਹੱਦਾਂ ਦੀ ਮੁਥਾਜ ਨਹੀਂ। ਉਹ ਪੰਜਾਬੀਆਂ ਦਾ ਸਾਂਝਾ ਕਵੀ ਹੀ ਨਹੀਂ ਬਲਕਿ ਦੂਜੀਆਂ ਭਾਸ਼ਾਵਾਂ ਦੇ ਅਦਬ ਵਿੱਚ ਵੀ ਪੜ੍ਹਿਆ, ਗਾਇਆ ਤੇ ਸੁਣਿਆ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਲਿਆਏ ਹਾਂ ਪੰਜਾਬੀ ਦੇ ਮਹਾਨ ਅਦੀਬ ਸ਼ਿਵ ਦੇ ਜੱਦੀ ਘਰ ਵਿੱਚ। ਰਿਪੋਰਟ- ਰਵਿੰਦਰ ਸਿੰਘ ਰੌਬਿਨ, ਸ਼ੂਟ- ਸਵਿੰਦਰ ਸਿੰਘ ਤੇ ਰਾਮ ਰਾਜ, ਐਡਿਟ- ਸੰਦੀਪ ਸਿੰਘ ਤੇ ਰਾਜਨ ਪਪਨੇਜਾ #amritsar #heritage #culture #shivkumarbatalvi

Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

The Free Press Journal has quoted me : Punjab News: Operation Bluestar 41st Anniversary Observed Peacefully At Golden Temple Amid Tight Security; No Address...

https://www.freepressjournal.in/india/punjab-news-operation-bluestar-41st-anniversary-observed-peacefully-at-golden-temple-amid-tight-security-no-address-by-akal-takht-jathedar-video

CM Charanjit Singh Chani ਦਾ Amritsar ਦੇ Giani Tea Stall ‘ਤੇ ਸ਼ਾਇਰਾਨਾ ਅੰਦਾਜ਼ ਦੇਖੋ |

https://www.youtube.com/watch?v=_PLwzLLsRSo ਅੰਮ੍ਰਿਤਸਰ ਦੀਆਂ ਸੜਕਾਂ ’ਤੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸ਼ਾਇਰੀ ਦੇ ਇਸ ਅੰਦਾਜ਼ ’ਚ ਨਜ਼ਰ ਆਏ। ਹਰਿਮੰਦਰ...

Analysis: Slew of drone intrusions from Pak causes concern to Indian BSF

https://zeenews.india.com/india/analysis-slew-of-drone-intrusions-from-pak-causes-concern-to-indian-bsf-2502826.html REPORT- RAVINDER SINGH ROBIN