Punjabi Culture and heritage: ਵੇਖੋ ਪੰਜਾਬ ਦੀ ਹਰੀਕੇ ਝੀਲ, ਜਿਸ ਨੂੰ ਕੌਮਾਂਤਰੀ ਪੱਧਰ ਦੀ ਮਾਨਤਾ ਹਾਸਲ ਹੈ |

ਹਰੀਕੇ ਝੀਲ ਤੇ ਇਸ ਦੀ ਵਾਈਲਡਲਾਈਫ ਸੈਂਚੂਰੀ ਇੱਕ ਵਿਲੱਖਣ ਇਕੋਸਿਸਟਮ ਹੈ, ਜਿੱਥੇ ਕੁਦਰਤ ਆਪਣੇ ਆਪ ਵਿੱਚ ਇੱਕ ਸੁੰਦਰ ਰੂਪ ਵਿੱਚ ਵਸਦੀ ਹੈ। ਇਸ ਨੂੰ ਕੌਮਾਂਤਰੀ ਪੱਧਰ ਦੀ ਮਾਨਤਾ ਵੀ ਹਾਸਲ ਹੈ। ਪੰਜਾਬ ਦੇ ਦੋ ਵੱਡੇ ਦਰਿਆਵਾਂ ਸਤਲੁਜ ਅਤੇ ਬਿਆਸ ਦੇ ਸੰਗਮ ਨਾਲ ਬਣਨ ਵਾਲੀ ਇਹ ਹਰੀਕੇ ਝੀਲ ਨੂੰ ਹਰੀਕੇ ਵੈਟਲੈਂਡ ਵੀ ਕਿਹਾ ਜਾਂਦਾ ਹੈ। ਫਿਰੋਜ਼ਪੁਰ ਅਤੇ ਤਰਨਤਾਰਨ ਜ਼ਿਲ੍ਹਿਆਂ ਦੀਆਂ ਸਰਹੱਦਾਂ ਵਿਚਾਲੇ 40 ਵਰਗ ਕਿਲੋਮੀਟਰ ਦੇ ਵਿੱਚ ਫੈਲੀ ਹੋਈ ਹੈ। ਪੰਜਾਬ ਦਾ ਨਾਂ 5 ਦਰਿਆਵਾਂ ਦੇ ਨਾਂ ਉੱਤੇ ਰੱਖਿਆ ਗਿਆ ਅਤੇ ਇਹਨਾਂ ਦੋ ਦਰਿਆਵਾਂ ਦਾ ਸੁਮੇਲ ਇੱਕ ਕੁਦਰਤੀ ਸਰੋਤ ਹੀ ਨਹੀਂ , ਪੰਜਾਬ ਦੀ ਵਿਰਾਸਤ ਵੀ ਹੈ। ਆਓ ਤੁਹਾਨੂੰ ਦਿਖਾਈਏ ਉਹ ਖੂਬਸੂਰਤ ਦੁਨੀਆਂ ਜਿੱਥੇ ਕੁਦਰਤ ਤੇ ਕੁਦਰਤ ਦੇ ਨਜ਼ਾਰੇ ਆਪ- ਮੁਹਾਰੇ ਬੋਲਦੇ ਹਨ। ਰਿਪੋਰਟ- ਰਵਿੰਦਰ ਸਿੰਘ ਰੌਬਿਨ, ਸ਼ੂਟ- ਸਵਿੰਦਰ ਸਿੰਘ ਤੇ ਰਾਮ ਰਾਜ, ਐਡਿਟ- ਸੰਦੀਪ ਸਿੰਘ ਤੇ ਰਾਜਨ ਪਪਨੇਜਾ #punjab #heritage #culture
Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

India–Russia Culture is the Silent Diplomat

https://youtu.be/QSjldqxAvAQ?si=P2NofRAzBj9T6RFt New Delhi hosted a symbolic ride as Indian and Russian cyclists waved their national flags to mark 78 years of diplomatic ties, underscoring a...

Congress’ Navjot Singh Sidhu makes political resurgence attempts in Punjab after poll debacle

https://zeenews.india.com/india/congress-navjot-singh-sidhu-makes-political-resurgence-attempts-in-punjab-after-poll-debacle-2449913.html REPORT- RAVINDER SINGH ROBIN

Analysis: Politically marginalized, Shiromani Akali Dal (B) trying to regain its lost glory through ‘emotive issues’

https://zeenews.india.com/india/analysis-politically-marginalized-shiromani-akali-dal-b-trying-to-regain-its-lost-glory-through-emotive-issues-2466296.html Report- Ravinder Singh Robin

USA ਵਿਚਲੇ Illegal Migrants ਦੀ ਵਾਪਸੀ ਬਾਰੇ S Jaishankar ਨੂੰ ਚਿੱਠੀ ਲਿਖਣਗੇ Kuldeep Dhaliwal

https://www.youtube.com/watch?v=k9K4HIzCgnQ ਅਮਰੀਕਾ ਤੋਂ 104 ਭਾਰਤੀ ਨਾਗਰਿਕਾਂ ਦੀ ਵਾਪਸੀ ਬਾਰੇ ਪੰਜਾਬ ਦੇ ਐੱਨਆਰਆਈ ਮਾਮਲਿਆਂ ਬਾਰੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ 'ਮਨੁੱਖੀ ਤਸਕਰੀ' ਦੇ ਨਾਲ-ਨਾਲ ਅਮਰੀਕਾ ਵੱਲੋਂ...