Amritsar ਹਲਕੇ ਵਿੱਚ ਇਹ ਢਾਬੇ ਵਾਲਾ ਕਈ ਵਾਰ ਦੇ ਬਾਵਜੂਦ ਫਿਰ ਚੋਣ ਮੈਦਾਨ ਵਿੱਚ ਉਤਰਿਆ |

ਅੰਮ੍ਰਿਤਸਰ ਦੇ ਬਾਲ ਕ੍ਰਿਸ਼ਨ ਸ਼ਰਮਾ, ਜੋ ਚੌਥੀ ਵਾਰ ਲੋਕ ਸਭਾ ਚੋਣਾਂ ਵਿੱਚ ਆਪਣੀ ਕਿਸਮਤ ਅਜਮਾ ਰਹੇ ਹਨ। ਸ਼ਰਮਾ ਨੇ ਪਹਿਲੀ ਵਾਰ 2009 ਵਿੱਚ ਲੋਕ ਸਭਾ ਚੋਣਾਂ ਲੜ ਕੇ ਸਿਆਸਤ ਵਿੱਚ ਪ੍ਰਵੇਸ਼ ਕੀਤਾ, ਇਸ ਤੋਂ ਬਾਅਦ ਉਨ੍ਹਾਂ ਨੇ 2014 ਅਤੇ 2019 ਵਿੱਚ ਵੀ ਕੋਸ਼ਿਸ਼ ਕੀਤੀ ਅਤੇ ਇਸ ਵਾਰ ਆਪਣੇ ਮੁੱਦਿਆਂ ਨਾਲ ਚੋਣ ਮੈਦਾਨ ਵਿੱਚ ਉਤਰੇ ਹਨ। ਰਿਪੋਰਟ- ਰਵਿੰਦਰ ਸਿੰਘ ਰੌਬਿਨ ਐਡਿਟ- ਰਾਜਨ ਪਪਨੇਜਾ
Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

‘ਬੰਦੀ ਸਿੰਘਾਂ’ ਦੀ ਰਿਹਾਈ ਦਾ ਮੁੱਦਾ: ਹਰਜਿੰਦਰ ਸਿੰਘ ਧਾਮੀ ਨਾਲ ਖ਼ਾਸ ਗੱਲਬਾਤ

https://www.facebook.com/watch/?v=619785152770361 ਰਿਪੋਰਟ: ਰਵਿੰਦਰ ਸਿੰਘ ਰੌਬਿਨ, ਐਡਿਟ: ਦੇਵੇਸ਼

Morning Show Ep 16: What should BJP do to win over Punjabis?

https://www.newslaundry.com/2022/02/16/morning-show-ep-16-what-should-bjp-do-to-win-over-punjabis

Punjab Elections: ਅੰਮ੍ਰਿਤਸਰ ਦੇ ਜੋੜੇ ਭਰਾ ਸੋਹਣਾ-ਮੋਹਣਾ ਨੇ ਵੋਟ ਪਾਉਣ ਤੋਂ ਬਾਅਦ ਇਹ ਕਿਹਾ|

https://www.youtube.com/watch?v=qRxqlL9MkZo ਅੰਮਿਤਸਰ ਦੇ ਜੋੜਾ ਭਰਾ ਸੋਹਣਾ-ਮੋਹਣਾ ਵੋਟ ਪਾਉਣ ਪਹੁੰਚੇ। ਖੁਦ ਵੋਟ ਪਾਉਣ ਪਹੁੰਚੇ ਸੋਹਣਾ-ਮੋਹਣਾ ਨੇ ਹੋਰਨਾਂ ਲੋਕਾਂ ਨੂੰ ਵੀ ਇਸ ਲਈ ਪ੍ਰੇਰਿਤ ਕੀਤਾ। ਪਿਛਲੇ ਦਿਨੀਂ...

Akal Takht ਦੇ ਜਥੇਦਾਰ Harpreet Singh ਦੀ SGPC ਨੂੰ ਗਾਇਬ ਸਰੂਪਾਂ ਤੇ ਹੋਰਨਾ ਉਣਤਾਈਆਂ ਕਾਰਨ ਸਖ਼ਤ ਤਾਕੀਦ

https://www.youtube.com/watch?v=GO4b5rO2k2w SGPC ਦੀ ਸਾਲ 2016 ਦੀ ਕਾਰਜਕਾਰੀ ਕਮੇਟੀ ਦੇ ਮੈਂਬਰਾਂ ਨੂੰ ਅਕਾਲ ਤਖ਼ਤ ਦੇ ਜਥੇਦਾਰ ਨੇ ਤਨਖਾਹ ਲਾਈ ਹੈ। ਸਾਲ 2016 ਵਿੱਚ ਸ਼ਾਰਟ ਸਰਕਿਟ ਕਾਰਨ...

The Latestly has quoted me : Golden Temple: Historical Tunnel-Like Structures Excavated at Harmandir Sahib Complex in Amritsar

https://www.latestly.com/india/news/golden-temple-historical-tunnel-like-structures-excavated-at-harmandir-sahib-complex-in-amritsar-2645102.html