Farmer Protest: ਕਿਸਾਨਾਂ ਨੇ ਪੰਜਾਬ ਵਿੱਚ ਭਾਜਪਾ ਉਮੀਦਵਾਰਾਂ ਦੇ ਘਰ ਅਤੇ ਦਫ਼ਤਰ ਘੇਰੇ |

#punjab #farmersprotest #loksabhaelection2024 ਸੰਯੁਕਤ ਕਿਸਾਨ ਮੋਰਚਾ ਗ਼ੈਰ-ਸਿਆਸੀ ਅਤੇ ਕਿਸਾਨ ਮਜ਼ਦੂਰ ਮੋਰਚਾ ਜਥੇਬੰਦੀਆਂ ਵੱਲੋ ਅੱਜ ਪੰਜਾਬ ਦੇ ਸਾਰੇ ਭਾਜਪਾ ਉਮੀਦਵਾਰਾ ਦੇ ਘਰਾਂ ਅਤੇ ਦਫਤਰਾਂ ਅੱਗੇ ਘੇਰਾਓ ਕੀਤਾ ਗਿਆ। ਇਨ੍ਹਾਂ ਦੋਵਾਂ ਜਥੇਬੰਦੀਆਂ ਵੱਲੋਂ ਘੇਰਾਓ ਕਰਨ ਲਈ ਸੱਦਾ ਦਿੱਤਾ ਗਿਆ ਸੀ। ਜਿਸ ਦੇ ਮੱਦੇਨਜ਼ਰ ਸੂਬੇ ਵਿੱਚ ਕਈ ਥਾਵਾਂ ‘ਤੇ ਇਸ ਦਾ ਅਸਰ ਵੀ ਵੇਖਣ ਨੂੰ ਮਿਲਿਆ। ਰਿਪੋਰਟ- ਰਵਿੰਦਰ ਸਿੰਘ ਰੌਬਿਨ, ਗੁਰਪ੍ਰੀਤ ਚਾਵਲਾ, ਗੁਰਮਿੰਦਰ ਗਰੇਵਾਲ ਅਤੇ ਬਿਮਲ ਸੈਣੀ ਐਡਿਟ- ਸ਼ਾਦ ਮਿਧਤ
Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Diwali 2023 : Golden Temple Amritsar ਦੇ ਰੂਹਾਨੀ ਰੰਗ |

https://www.youtube.com/watch?v=Xg38ag7NT58

Strengthening India’s international border with Pakistan after Taliban seizing control of Afghanistan

https://zeenews.india.com/india/strengthening-indias-international-border-with-pakistan-after-taliban-seizing-control-of-afghanistan-2402135.html REPORT - RAVINDER SINGH ROBIN

Hazoor Sahib ਤੋਂ ਅਨੰਦ ਕਾਰਜ ਵੇਲੇ ਕਿਹੜੇ ਕੱਪੜੇ ਪਾਉਣੇ ਚਾਹੀਦੇ, ਇਸ ਬਾਰੇ ਜਾਰੀ ਹੋਏ ਗੁਰਮਤੇ ‘ਤੇ ਲੋਕ ਕੀ ਬੋਲੇੇ

https://www.youtube.com/watch?v=YwM-oCbEoxc #sikhmarriage #hazoorsahib #women ਹਾਲ ਹੀ ਵਿੱਚ ਨਾਂਦੇੜ ਵਿਚਲੇ ਇਤਿਹਾਸਕ ਗੁਰਦੁਆਰਾ ਹਜ਼ੂਰ ਸਾਹਿਬ ਤੋਂ ਰਹੁ-ਰੀਤਾਂ ਮੁਤਾਬਕ ਹੁੰਦੇ ਵਿਆਹਾਂ ਬਾਰੇ ਇੱਕ ਗੁਰਮਤਾ ਪਾਸ ਕੀਤਾ ਗਿਆ ਹੈ।...