Gurmeet Bawa ਦੀ ਧੀ ਗਲੋਰੀ ਬਾਵਾ ਨੂੰ ਆਖ਼ਰ ਆਰਥਿਕ ਮਦਦ ਲਈ ਗੁਹਾਰ ਕਿਉਂ ਲਾਉਣੀ ਪਈ |

#gurmeetbawa #glorybawa #akshaykumar ਮਰਹੂਮ ਪੰਜਾਬੀ ਗਾਇਕਾ ਗੁਰਮੀਤ ਬਾਵਾ ਦੀ ਧੀ ਦੀ ਇੱਕ ਅਪੀਲ ਤੋਂ ਬਾਅਦ ਪੰਜਾਬੀ ਅੱਗੇ ਆ ਰਹੇ ਹਨ, ਗੁਰਮੀਤ ਬਾਵਾ ਦੀ ਧੀ ਗਲੋਰੀ ਬਾਵਾ ਨੇ ਆਪਣੇ ਮਾਪਿਆਂ ਅਤੇ ਭੈਣ ਦੇ ਜਾਣ ਦੇ ਬਾਅਦ ਪਰਿਵਾਰ ਦੀ ਮਾੜੀ ਹਾਲਤ ਬਾਰੇ ਮੀਡੀਆ ਨੂੰ ਦੱਸਿਆ ਸੀ। ਗਲੋਰੀ ਬਾਵਾ ਦੇ ਗੁਹਾਰ ਲਾਉਣ ਤੇ ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਨੇ ਉਨ੍ਹਾਂ ਨੂੰ 25 ਲੱਖ ਰੁਪਏ ਆਰਥਿਕ ਸਹਾਇਤਾ ਭੇਜੀ ਹੈ, ਇਸ ਦੇ ਇਲਾਵਾ ਕਈ ਹੋਰ ਵੀ ਲੋਕ ਹਨ ਜਿੰਨਾਂ ਨੇ ਮਦਦ ਦੀ ਪੇਸ਼ਕਸ਼ ਕੀਤੀ ਹੈ। ਰਿਪੋਰਟ- ਰਵਿੰਦਰ ਸਿੰਘ ਰੋਬਿਨ ਐਡਿਟ- ਗੁਰਕਿਰਤਪਾਲ ਸਿੰਘ
Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

DUNIYADARI EP – 18

https://youtu.be/cj-hD6QEYas?si=_reFpu7YBbKcBlgG ਇਸ ਹਫ਼ਤੇ ਦੇ #ਦੁਨੀਆਦਾਰੀ (ਐਪਿਸੋਡ 18): ਡੋਨਲਡ ਟਰੰਪ ਦੇ ਸੰਭਾਵੀ ਦੂਜੇ ਰਾਜ ਦਾ ਦੁਨੀਆਵੀ ਰਾਜਨੀਤੀ ’ਤੇ ਪ੍ਰਭਾਵ QUAD ਬੈਠਕ ਦੇ ਮੁੱਖ ਨਤੀਜੇ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਦੀ ਭਾਰਤ...

CM Charanjit Singh Chani ਦਾ Amritsar ਦੇ Giani Tea Stall ‘ਤੇ ਸ਼ਾਇਰਾਨਾ ਅੰਦਾਜ਼ ਦੇਖੋ |

https://www.youtube.com/watch?v=_PLwzLLsRSo ਅੰਮ੍ਰਿਤਸਰ ਦੀਆਂ ਸੜਕਾਂ ’ਤੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸ਼ਾਇਰੀ ਦੇ ਇਸ ਅੰਦਾਜ਼ ’ਚ ਨਜ਼ਰ ਆਏ। ਹਰਿਮੰਦਰ...

Akal Takht ਦੇ Jathedar Harpreet Singh ਨੇ Test-Tube Baby ਦਾ ਮੁੱਦਾ ਚੁੱਕਿਆ ਹੈ, ਸੁਣੋ ਕੀ ਕਿਹਾ

https://www.youtube.com/watch?v=uxAAHuopnZw ਅੰਮ੍ਰਿਤਸਰ 'ਚ ਸਿੱਖ ਜਥੇਬੰਦੀਆਂ ਨੂੰ ਅਕਾਲ ਤਖ਼ਤ ਦੇ ਜਥੇਦਾਰ ਸੰਬੋਧਿਤ ਕਰ ਰਹੇ ਸਨ। ਇਹ ਇਕੱਤਰਤਾ ਪਟਿਆਲਾ ਹਿੰਸਾ ਦੀ ਪੜਚੋਲ ਲਈ ਸੱਦੀ ਗਈ ਸੀ। ਪਟਿਆਲਾ...

Coronavirus lockdown ਕਾਰਨ Pakistan ‘ਚ ਫਸੇ Indian citizen ਪਰਤਣੇ ਸ਼ੁਰੂ | BBC NEWS PUNJABI

https://www.youtube.com/watch?v=9D1o6SXPvDg #IndiaPakistan#Coronavirus#Lockdown#ravindersinghrobin ਕੋਰੋਨਾਵਾਇਰਸ ਕਰਕੇ ਲੱਗੇ ਲੌਕਡਾਊਨ ਕਾਰਨ ਤਿੰਨ ਮਹੀਨਿਆਂ ਤੋਂ ਪਾਕਿਸਤਾਨ 'ਚ ਫਸੇ ਭਾਰਤੀ ਨਾਗਰਿਕ ਪਰਤਣੇ ਸ਼ੁਰੂ ਹੋਏ ਗਏ ਹਨI ਬੀਬੀਸੀ ਸਹਿਯੋਗੀ ਰਵਿੰਦਰ ਸਿੰਘ ਰੌਬਿਨ...