Blogs Punjab ਦੇ Taran Taran ’ਚ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਦਾ ਲੈਂਟਰ ਡਿੱਗਿਆ, ਕੀ ਹਨ ਤਾਜ਼ਾ ਅਪਡੇਟ | Ravinder Singh Robin September 5, 2024 Share FacebookTwitterLinkedinEmail ਤਰਨ ਤਾਰਨ ਦੇ ਪਿੰਡ ਸੰਗਤਪੁਰਾ ਦੇ ਗੁਰਦੁਆਰਾ ਬਾਬਾ ਦਰਸ਼ਨ ਦਾਸ ਵਿਖੇ ਲੰਗਰ ਹਾਲ ਦੀ ਇਮਾਰਤ ਲਈ ਪਾਇਆ ਜਾ ਰਿਹਾ ਲੈਂਟਰ ਡਿੱਗ ਗਿਆ। ਕਈ ਜ਼ਖ਼ਮੀ ਹੋਏ ਤੇ ਰਾਹਤ ਅਤੇ ਬਚਾਅ ਕਾਰਜ ਦੌਰਾਨ ਜੇਸੀਬੀ ਦੀ ਮਦਦ ਨਾਲ ਮਲਬੇ ਹੇਠੋਂ ਲੋਕਾਂ ਨੂੰ ਕੱਢਿਆ ਗਿਆ। ਰਿਪੋਰਟ – ਰਵਿੰਦਰ ਸਿੰਘ ਰੌਬਿਨ, ਐਡਿਟ – ਗੁਕਿਰਤਪਾਲ ਸਿੰਘ #Amritsar #Punjab Previous articleGuru Granth Sahib ji ਦੇ ਪਹਿਲੇ ਪ੍ਰਕਾਸ਼ ਦਿਹਾੜੇ ਮੌਕੇ Darbar Sahib ਵਿੱਚ ਫੁੱਲਾਂ ਦੀ ਸਜਾਵਟ |Next articleBikram Singh Majithia ਨੇ ਅਕਾਲ ਤਖ਼ਤ ਸਾਹਿਬ ਵਿਖੇ ਸੌਂਪਿਆ ਸਪੱਸ਼ਟੀਕਰਨ | Ravinder Singh RobinReporter, Traveller, Vlogger LEAVE A REPLY Cancel reply Comment: Please enter your comment! Name:* Please enter your name here Email:* You have entered an incorrect email address! Please enter your email address here Website: Save my name, email, and website in this browser for the next time I comment. Discover Latest Amritsar ਵਿਖੇ ਹੋਏ ਧਮਾਕੇ ਵਿੱਚ ਇੱਕ ਸ਼ਖ਼ਸ ਦੀ ਮੌਤ, ਪੁਲਿਸ ਨੇ ਜਾਨ ਗਵਾਉਣ ਵਾਲੇ ਵਿਅਕਤੀ ਬਾਰੇ ਕੀ-ਕੀ ਦੱਸਿਆ Ravinder Singh Robin - May 27, 2025 0 https://www.youtube.com/watch?v=rQZaQOCzf_g ਅੰਮ੍ਰਿਤਸਰ ਦੇ ਪਿੰਡ ਨੌਸ਼ਹਿਰਾ ਵਿੱਚ ਮਜੀਠਾ ਰੋਡ ਉੱਤੇ ਮੰਗਲਵਾਰ ਸਵੇਰੇ ਧਮਾਕਾ ਹੋਇਆ। ਇਸ ਧਮਾਕੇ ਵਿੱਚ ਇੱਕ ਸ਼ਖਸ ਦੀ ਮੌਤ ਹੋ ਗਈ ਹੈ ਜਿਸ ਦੀ... BSF Jurisdiction ਵਧਾਉਣ ਖਿਲਾਫ਼ ਅਕਾਲੀ ਦਲ ਦੀ Atari-Wagah Border ਤੋਂ Protest Rally | Ravinder Singh Robin - October 29, 2021 0 https://www.youtube.com/watch?v=56zsW2m_QfU #AtariBorder #AkaliDal #BSF ਕੇਂਦਰ ਸਰਕਾਰ ਵੱਲੋਂ ਬਾਰਡਰ ਨੇੜੇ ਬੀਐੱਸਐੱਫ਼ ਦਾ ਅਧਿਕਾਰ ਖੇਤਰ ਵਧਾ ਕੇ 50 ਕਿਲੋਮੀਟਰ ਕਰਨ ਦਾ ਅਕਾਲੀ ਦਲ ਵੱਲੋਂ ਵਿਰੋਧ ਕੀਤਾ ਜਾ... The Scroll.in has quoted me : Two Sikh men shot dead in Pakistan’s Peshawar, India registers ‘strong protest’ Ravinder Singh Robin - May 15, 2022 0 https://scroll.in/latest/1023964/two-sikh-men-shot-dead-in-pakistans-peshawar Security breach: UK-based Sikh body extends support to PM, says Punjab could have benefitted from Narendra Modi’s visit Ravinder Singh Robin - January 9, 2022 0 https://zeenews.india.com/india/security-breach-uk-based-sikh-body-extends-support-to-pm-says-punjab-could-have-benefitted-from-narendra-modis-visit-2426490.html Report- Ravinder Singh Robin Golden Temple: ਦਰਬਾਰ ਸਾਹਿਬ ਪਰਕਰਮਾ ‘ਚ ਯੋਗਾ ਕਰਨ ਵਾਲੀ ਕੁੜੀ ਕੀ ਕਰਦੀ ਹੈ | Ravinder Singh Robin - June 23, 2024 0 https://www.youtube.com/watch?v=nmwqTSl26gw