MP Amritpal Singh ‘ਤੇ NSA ਵਧਣ ਬਾਰੇ order ਜਾਰੀ ਹੋਇਆ, ਵਕੀਲ ਤੇ ਪਿਤਾ ਕੀ ਬੋਲੇ |

‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅਮ੍ਰਿਤਪਾਲ ਸਿੰਘ ਖਿਲਾਫ਼ ਰਾਸ਼ਟਰੀ ਸੁਰੱਖਿਆ ਕਾਨੂੰਨ (ਐੱਨਐੱਸਏ) ਨੂੰ ਇੱਕ ਹੋਰ ਸਾਲ ਲਈ ਵਧਾ ਦਿੱਤਾ ਗਿਆ ਹੈ। ਅੰਮ੍ਰਿਤਸਰ ਦੀ ਡਿਪਟੀ ਕਮਿਸ਼ਨਰ ਵੱਲੋਂ ਇਸ ਬਾਰੇ ਨਵਾਂ ਡਿਟੈਂਸ਼ਨ ਆਰਡਰ ਜਾਰੀ ਕੀਤਾ ਗਿਆ ਹੈ। ਰਿਪੋਰਟ – ਰਵਿੰਦਰ ਸਿੰਘ ਰੌਬਿਨ, ਐਡਿਟ – ਸੁਖਮਨਦੀਪ ਸਿੰਘ #amritpalsingh #Punjab #Sikh

Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

USA ਤੋਂ ਡਿਪੋਰਟ ਕੀਤੇ ਜਤਿੰਦਰ ਨੇ ਜੰਗਲਾਂ ਰਾਹੀਂ ਅਮਰੀਕਾ ਜਾਣ ਅਤੇ ਵਾਪਸ ਭੇਜੇ ਜਾਣ ਦੇ ਤਜ਼ਰਬੇ ਦੱਸੇ |

https://www.youtube.com/watch?v=qL0RPzkon2k ਅੰਮ੍ਰਿਤਸਰ ਦੇ ਪਿੰਡ ਬੰਡਾਲਾ ਦੇ ਜਤਿੰਦਰ ਸਿੰਘ 17 ਸਤੰਬਰ ਨੂੰ ਭਾਰਤ ਤੋਂ ਨਿਕਲੇ ਸਨ ਅਤੇ ਜਨਵਰੀ ਮਹੀਨੇ ਵਿੱਚ ਅਮਰੀਕਾ ਪਹੁੰਚੇ ਪਰ ਉੱਥੇ ਉਨ੍ਹਾਂ ਨੂੰ...

Farmers Protest ਨੂੰ ਦੇਖਦਿਆਂ ਇਹ ਨੌਜਵਾਨ ਆਪਣੇ ਭਵਿੱਖ ਬਾਰੇ ਕੀ ਸੋਚਦੇ |

https://www.youtube.com/watch?v=oHro8JNyuGg&t=1s ਖੇਤੀ ਕਾਨੂੰਨਾਂ ਨੂੰ ਲੈ ਕੇ ਚੱਲ ਰਹੇ ਕਿਸਾਨ ਅੰਦੋਲਨ ਵਿਚਾਲੇ ਖਾਲਸਾ ਕਾਲਜ, ਅੰਮ੍ਰਿਤਸਰ ਦੇ ਵਿਦਿਆਰਥੀਆਂ ਨੂੰ ਭਵਿੱਖ ਦਾ ਫਿਕਰ ਹੈ| ਫ਼ਿਕਰਮੰਦ ਵਿਦਿਆਰਥੀ ਨੂੰ ਵਿਦੇਸ਼ਾਂ...

Pakistan: ETPB “sides” with land grabbers who encroached houses of Sikhs

https://www.dnaindia.com/world/report-pakistan-sikhs-evacuee-trust-property-board-etpb-teerath-singh-land-grabbers-2863698 REPORT- RAVINDER SINGH ROBIN