ਕੁੜੀ ਜੋ Phulkari ਰਾਹੀਂ ਵਿਰਾਸਤ ਸਾਂਭ ਰਹੀ ਤੇ ਔਰਤਾਂ ਦੇ ਕਿੱਤੇ ਦਾ ਬਣੀ ਜ਼ਰੀਆ |

#TaranTaran#Phulkari#PunjabiCulture ਤਰਨ ਤਾਰਨ ਦੇ ਪੱਟੀ ਦੀ ਰਹਿਣ ਵਾਲੀ ਮਨਪ੍ਰੀਤ ਕੌਰ ਜਿੱਥੇ ਫੁਲਕਾਰੀ ਰਾਹੀਂ ਪੰਜਾਬ ਦੀ ਵਿਰਾਸਤ ਨੂੰ ਸਾਂਭਣ ਦੀ ਕੋਸ਼ਿਸ਼ ਕਰ ਰਹੀ ਹੈ ਉੱਥੇ ਹੀ ਔਰਤਾਂ ਨੂੰ ਰੁਜ਼ਗਾਰ ਦਾ ਸਾਧਨ ਵੀ ਮੁਹੱਈਆ ਕਰਵਾ ਰਹੀ ਹੈ। ਉਸ ਨੇ ਸਾਲ 2015 ’ਚ ਪੰਜ ਔਰਤਾਂ ਨਾਲ ਮਿਲ ਕੇ ਪੰਜ ਫੁਲਕਾਰੀਆਂ ਬਣਾ ਕੇ ਕੰਮ ਸ਼ੁਰੂ ਕੀਤਾ ਸੀ। ਹੁਣ ਉਸ ਨਾਲ ਇਸ ਕਿੱਤੇ ਵਿੱਚ ਨੇੜਲੇ ਪਿੰਡਾਂ ਦੀਆਂ ਕਈ ਔਰਤਾਂ ਜੁੜ ਚੁੱਕੀਆਂ ਹਨ। ਰਿਪੋਰਟ- ਰਵਿੰਦਰ ਸਿੰਘ ਰੌਬਿਨ ਐਡਿਟ- ਸਦਫ਼ ਖ਼ਾਨ

Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

DUNIYADARI EP – 25

https://youtu.be/9gulZO5cc3w?si=u2MK2_SzwQ2nYbql ਸਾਡੀ ਖ਼ਾਸ 25ਵੀਂ #Duniyadaari ਕੜੀ ਵਿੱਚ ਭਾਰਤ-ਪਾਕਿਸਤਾਨ ਵਪਾਰ ਦੀ ਵਿਸਥਾਰਪੂਰਵਕ ਵਿਸ਼ਲੇਸ਼ਣ

Zee Impact: PSGPC demands withdrawal of passport requirement for Indian pilgrims

https://zeenews.india.com/india/zee-impact-psgpc-demands-withdrawal-of-passport-requirement-for-indian-pilgrims-2419646.html Report- Ravinder Singh Robin

Why did Punjab BJP fail to mobilize the crowd for Modi’s Punjab gathering?

https://zeenews.india.com/india/why-did-punjab-bjp-fail-to-mobilize-the-crowd-for-modi-s-punjab-gathering-2426118.html Report- Ravinder Singh Robin