Diwali ਤੇ ਬੰਦੀ ਛੋੜ ਦਿਵਸ ਮੌਕੇ Golden Temple ‘ਚ ਸਮਾਗਮ ਮੌਕੇ ਕੀ ਬੋਲੇ SGPC ਪ੍ਰਧਾਨ? |

ਬੰਦੀ ਛੋੜ ਦਿਵਸ ਤੇ ਦਿਵਾਲੀ ਮੌਕੇ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ ਸਮਾਗਮ ਇਸ ਮੌਕੇ ਹਰਿਮੰਦਿਰ ਸਾਹਿਬ ਨੂੰ ਵਿਸ਼ੇਸ਼ ਤੌਰ ’ਤੇ ਸਜਾਇਆ ਗਿਆ। ਇਸ ਦੌਰਾਨ ਸ਼ਰਧਾਲੂਆਂ ਨੂੰ ਸੰਬੋਧਨ ਕਰਦਿਆਂ ਐੱਸਜੀਪੀਸੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕੇਂਦਰ ਵਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਦੀ ਨਿੰਦਾ ਕੀਤੀ। ਰਿਪੋਰਟ- ਰਵਿੰਦਰ ਸਿੰਘ ਰੌਬਿਨ ਐਡਿਟ- ਰਾਜਨ ਪਪਨੇਜਾ

Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

The Moneycontrol has quoted me : Hugs, tears as brothers separated during Partition reunite after 74 years

https://www.moneycontrol.com/news/trends/partition-brothers-separated-from-each-other-reunite-at-kartarpur-corridor-7933471.html

Punjab: Amritsar Police ਦੇ ਕਥਿਤ ਐਨਕਾਊਂਟਰ ਦੌਰਾਨ ਇੱਕ ਸ਼ਖ਼ਸ ਦੀ ਮੌਤ |

https://www.youtube.com/watch?v=8JJtHXNFoqs ਅੰਮ੍ਰਿਤਸਰ ਪੁਲਿਸ ਵੱਲੋਂ ਕੀਤੇ ਐਨਕਾਉਂਟਰ ਦੌਰਾਨ ਇੱਕ ਕਥਿਤ ਗੈਂਗਸਟਰ ਦੀ ਮੌਤ ਹੋ ਗਈ ਹੈ। ਅੰਮ੍ਰਿਤਪਾਲ ਸਿੰਘ ਨਾਮ ਦਾ ਇਹ ਗੈਂਗਸਟਰ 4 ਕਤਲ ਮਾਮਲਿਆਂ ’ਚ...

Baisakhi Celebrations: India ਤੋਂ ਸਿੱਖ ਸ਼ਰਧਾਲੂਆਂ ਦਾ ਜਥਾ ਹੋਇਆ Pakistan ਲਈ ਰਵਾਨਾ|

https://www.youtube.com/watch?v=fObxWNcADI0 ਭਾਰਤ ਤੋਂ ਸਿੱਖ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਲਈ ਰਵਾਨਾ ਹੋਇਆ ਹੈ। ਪਾਕਿਸਤਾਨ ਵਿੱਚ ਵਿਸਾਖੀ ਮੌਕੇ ਖ਼ਾਲਸਾ ਸਾਜਨਾ ਦਿਵਸ ਵਿੱਚ ਇਹ ਸ਼ਰਧਾਲੂ ਸ਼ਾਮਲ ਹੋਣਗੇ। 900...

The Indiablooms has quoted me : Maharaja Ranjit Singh statue vandalised in Lahore: ISI-Khalistanis rift emerges

https://www.indiablooms.com/world-details/SA/27196/maharaja-ranjit-singh-statue-vandalised-in-lahore-isi-khalistanis-rift-emerges.html

Amritsar ਵਿਖੇ ਹੋਏ ਧਮਾਕੇ ਵਿੱਚ ਇੱਕ ਸ਼ਖ਼ਸ ਦੀ ਮੌਤ, ਪੁਲਿਸ ਨੇ ਜਾਨ ਗਵਾਉਣ ਵਾਲੇ ਵਿਅਕਤੀ ਬਾਰੇ ਕੀ-ਕੀ ਦੱਸਿਆ

https://www.youtube.com/watch?v=rQZaQOCzf_g ਅੰਮ੍ਰਿਤਸਰ ਦੇ ਪਿੰਡ ਨੌਸ਼ਹਿਰਾ ਵਿੱਚ ਮਜੀਠਾ ਰੋਡ ਉੱਤੇ ਮੰਗਲਵਾਰ ਸਵੇਰੇ ਧਮਾਕਾ ਹੋਇਆ। ਇਸ ਧਮਾਕੇ ਵਿੱਚ ਇੱਕ ਸ਼ਖਸ ਦੀ ਮੌਤ ਹੋ ਗਈ ਹੈ ਜਿਸ ਦੀ...