Sukhbir Badal ਨੂੰ ‘ਤਨਖ਼ਾਹ’ ਰਾਹੀਂ Akal Takht ਵੱਲੋਂ ਕੀ ਸੁਨੇਹਾ ਦਿੱਤਾ ਗਿਆ, Akali Dal ਦੇ ਆਗੂ ਕੀ ਕਹਿ ਰਹੇ

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸੁਖਬੀਰ ਬਾਦਲ ਅਤੇ ਹੋਰ ਕੈਬਨਿਟ ਮੰਤਰੀਆਂ ਨੂੰ ਧਾਰਮਿਕ ਸਜ਼ਾ ਸੁਣਾਏ ਜਾਣ ਮਗਰੋਂ ਵੱਖ-ਵੱਖ ਅਕਾਲੀ ਆਗੂਆਂ ਵੱਲੋਂ ਇਸ ਬਾਰੇ ਪ੍ਰਵਾਨਗੀ ਜ਼ਾਹਰ ਕੀਤੀ ਗਈ ਹੈ। ਉੱਥੇ ਹੀ ਭਾਜਪਾ ਦੇ ਪੰਜਾਬ ਯੂਨਿਟ ਦੇ ਪ੍ਰਧਾਨ ਸੁਨੀਲ ਜਾਖੜ ਨੇ ਵੀ ਇਸ ਦੀ ਸ਼ਲਾਘਾ ਕੀਤੀ ਹੈ। ਸੋਮਵਾਰ ਨੂੰ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ ਅਕਾਲੀ ਦੀ ਵਰਕਿੰਗ ਕਮੇਟੀ ਨੂੰ ਸੁਖਬੀਰ ਬਾਦਲ ਦਾ ਅਸਤੀਫ਼ਾ ਤਿੰਨ ਦਿਨਾਂ ਵਿੱਚ ਪ੍ਰਵਾਨ ਕਰਨ ਲਈ ਗਿਆ। ਰਿਪੋਰਟ – ਰਵਿੰਦਰ ਸਿੰਘ ਰੌਬਿਨ, ਐਡਿਟ – ਜਮਸ਼ੇਦ ਅਲੀ

Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Punjab To Hold Three G20 Meetings Amid Threats By Pro-Khalistan Terror Outfits

https://zeenews.india.com/india/punjab-to-hold-three-g20-meetings-amid-threats-by-pro-khalistan-terror-outfits-2581006.html REPORT- RAVINDER SINGH ROBIN

Punjab teacher Kanwaljit Kaur rejects state award: ‘The system does not work’

https://www.youtube.com/watch?v=hUMcwPAUaRE A letter by math teacher Kanwaljit Kaur from a village in Amritsar is going viral. Ravinder Singh Robin talked to her about that, and...

Unity among Akalis still elusive despite repeated appeals after Assembly poll debacle

https://zeenews.india.com/india/unity-among-akalis-still-elusive-despite-repeated-appeals-after-assembly-poll-debacle-2462038.html Report- Ravinder Singh Robin

The Indiatimes.com has quoted me : Afghan Sikh Men Carrying Guru Granth Sahib Reach Kabul Airport To Leave For India

https://www.indiatimes.com/news/world/afghan-sikh-men-carrying-guru-granth-sahib-reaches-kabul-airport-to-leave-for-india-547798.html