Lohri Celebrations: Amritsar ਦੀਆਂ ਇਨ੍ਹਾਂ ਖ਼ਾਸ ਮਠਿਆਈਆਂ ਬਾਰੇ ਕੀ ਤੁਸੀਂ ਜਾਣਦੇ ਹੋ |

ਪੰਜਾਬ ਦੇ ਲੋਕ ਨਾਇਕ ਦੁੱਲੇ ਭੱਟੀ ਦੀ ਦੰਦ ਕਥਾ ਨਾਲ ਜੁੜੇ ਤਿਓਹਾਰ ਲੋਹੜੀ ਮੌਕੇ ਵੱਖ-ਵੱਖ ਇਲਾਕਿਆਂ ਵਿੱਚ ਵੱਖ-ਵੱਖ ਰੰਗ ਦੇਖਣ ਨੂੰ ਮਿਲਦੇ ਨੇ। ਲੋਹੜੀ ਦੀ ਗੱਲ ਤੁਰਦਿਆਂ ਹੀ ਪੰਜਾਬ ਦੇ ਇਤਿਹਾਸਕ ਸ਼ਹਿਰ ਅੰਮ੍ਰਿਤਸਰ ਵਿੱਚ ਲੋਹੜੀ ਨਾਲ ਜੁੜੀਆਂ ਖ਼ਾਸ ਮਠਿਆਈਆਂ ਦਾ ਵੀ ਖ਼ਾਸ ਜ਼ਿਕਰ ਹੁੰਦਾ ਹੈ। ਰਿਪੋਰਟ – ਰਵਿੰਦਰ ਸਿੰਘ ਰੌਬਿਨ, ਐਡਿਟ – ਗੁਰਕਿਰਤਪਾਲ ਸਿੰਘ

Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Amritsar ਦੇ ਇਸ ਨੌਜਵਾਨ ਨੇ ਬਣਾਇਆ ਅਜਿਹਾ Software, ਜਿਸ ਨਾਲ ਮੁਲਜ਼ਮਾਂ ਦੀ ਹੋ ਸਕੇਗੀ ਪਛਾਣ |

https://www.youtube.com/watch?v=YiAq95rqEw4 ਅਮਰੀਕਾ ਵਿੱਚ ਰਹਿਣ ਵਾਲੇ ਅੰਮ੍ਰਿਤਸਰ ਦੇ ਅਮਰਜੀਤ ਸਿੰਘ ਨੇ ਇੱਕ ਅਜਿਹਾ ਸਾਫਟਵੇਅਰ ਬਣਾਇਆ ਹੈ ਜਿਸ ਨਾਲ ਮੁਲਜ਼ਮਾਂ ਦੀ ਭੀੜ ਵਿੱਚ ਵੀ ਪਛਾਣ ਹੋ ਸਕੇਗੀ।...

Akal Takht ਦੇ Jathedar Giani Raghbir Singh ਨੇ ਹੁਕਮ ਲਾਗੂ ਨਾ ਹੋਣ ਅਤੇ ਆਪਣੇ ਅਸਤੀਫ਼ੇ ਬਾਰੇ ਕੀ ਕਿਹਾ

https://www.youtube.com/watch?v=YFXT5Fbv40M ਅਕਾਲ ਤਖਤ ਸਾਹਿਬ ਦੇ ਅਧਿਕਾਰ ਖੇਤਰ ਨੂੰ ਲੈ ਕੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਐੱਸਜੀਪੀਸੀ ਉੱਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਦਰਅਸਲ...

Ambedkar Statue को Punjab के Amritsar में तोड़े जाने की कोशिश, क्या है पूरा मामला?

https://youtu.be/rmoFU2ohmqo?si=-2No8kZbkvm3cFcD पंजाब के अमृतसर में 26 जनवरी यानी गणतंत्र दिवस वाले दिन एक शख़्स ने डॉ. बी आर आंबेडकर की प्रतिमा को हथौड़े से तोड़ने...

Amritsar Blast: ਅੰਮ੍ਰਿਤਸਰ ਵਿੱਚ ਹੋਏ ਧਮਾਕੇ ਬਾਰੇ ਪੁਲਿਸ ਨੇ ਕੀ ਦੱਸਿਆ, ਹੋਰ ਕੀ ਜਾਣਕਾਰੀ |

https://www.youtube.com/watch?v=mO8E81BCV5Y ਅੰਮ੍ਰਿਤਸਰ ਵਿੱਚ ਫਤਿਹਗੜ੍ਹ ਚੂੜੀਆਂ ਬਾਈਪਾਸ ਨੇੜੇ ਧਮਾਕਾ ਹੋਣ ਦੀ ਘਟਨਾ ਵਾਪਰੀ, ਪੁਲਿਸ ਦਾ ਕਹਿਣਾ ਹੈ ਕਿ ਇਹ ਬਲਾਸਟ ਗ੍ਰਨੇਡ ਦੇ ਕਰਕੇ ਨਹੀਂ ਹੋਇਆ।ਮੌਕੇ ਉੱਤੇ...

DUNIYADARI EP – 25

https://youtu.be/9gulZO5cc3w?si=u2MK2_SzwQ2nYbql ਸਾਡੀ ਖ਼ਾਸ 25ਵੀਂ #Duniyadaari ਕੜੀ ਵਿੱਚ ਭਾਰਤ-ਪਾਕਿਸਤਾਨ ਵਪਾਰ ਦੀ ਵਿਸਥਾਰਪੂਰਵਕ ਵਿਸ਼ਲੇਸ਼ਣ