Kangana Ranaut ਦੀ ਫ਼ਿਲਮ Emergency ਦੇ ਸ਼ੋਅ ਕਿੱਥੇ-ਕਿੱਥੇ ਹੋਏ ਰੱਦ |

ਵਿਵਾਦਾਂ ਵਿੱਚ ਆਈ ਕੰਗਨਾ ਰਣੌਤ ਦੀ ਫ਼ਿਲਮ ‘ਐਮਰਜੈਂਸੀ’ ਦੀ ਸਿਨਮਾ ਘਰਾਂ ਵਿੱਚ ਲੱਗ ਚੁੱਕੀ ਹੈ ਪਰ ਨਾਲ ਹੀ ਪੰਜਾਬ ਵਿੱਚ ਸਿੱਖ ਸੰਗਠਨਾਂ ਵੱਲੋਂ ਫਿਲਮ ਦਾ ਵਿਰੋਧ ਸ਼ੁਰੂ ਕਰ ਦਿੱਤਾ ਗਿਆ। ਸ਼ੁੱਕਰਵਾਰ ਨੂੰ ਅੰਮ੍ਰਿਤਸਰ ਸਮੇਤ ਕਈ ਸ਼ਹਿਰਾਂ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਸਿਨਮਾ ਘਰਾਂ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ। ਇਸੇ ਦੇ ਚੱਲਦਿਆਂ ਫਿਮਲ ਦੇ ਸ਼ੋਅ ਵੀ ਰੱਦ ਕਰ ਦਿੱਤੇ ਗਈ। ਰਿਪੋਰਟ- ਰਵਿੰਦਰ ਸਿੰਘ ਰੌਬਿਨ ਅਤੇ ਗੁਰਮਿੰਦਰ ਗਰੇਵਾਲ, ਐਡਿਟ- ਰਾਜਨ ਪਪਨੇਜਾ #sikh #kangnaranaut #punjab

Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Guru Granth Sahib ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ ਦਰਬਾਰ ਸਾਹਿਬ ਵੱਡੀ ਗਿਣਤੀ ‘ਚ ਪਹੁੰਚੇ ਲੋਕ |

https://www.youtube.com/watch?v=vQLYSoDq_Kg ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਦਰਬਾਰ ਸਾਹਿਬ ਪਹੁੰਚੀਆਂ ਹੋਈਆਂ ਹਨ। ਇਸ ਮੌਕੇ ਪੰਜ ਪਿਆਰਿਆਂ ਦੀ ਅਗਵਾਈ...

Pakistan advertise for a non-Sikh CEO of Kartarpur Corridor’s Project Management Unit

https://zeenews.india.com/india/pakistan-advertise-for-a-non-sikh-ceo-of-kartarpur-corridors-project-management-unit-2380994.html Report - Ravinder Singh Robin

Is BJP trying to portray pro-Sikh face in Punjab ahead of Assembly polls?

https://zeenews.india.com/india/is-bjp-trying-to-portray-pro-sikh-face-in-punjab-ahead-of-assembly-polls-2410542.html REPORT - RAVINDER SINGH ROBIN

Bhutan: Where Happiness Meets Peace

https://youtu.be/3iKOvPE0ywQ?si=m2ctmyqmUSZ8mTWY In the tranquil valleys of the Himalayas, Bhutan is radiating peace and happiness through the Global Peace Prayer Festival being held in Thimphu from...