Punjabi ਮੂਲ ਦੀ ਕਹਾਣੀਕਾਰ ਕੁੜੀ ਨੂੰ Australia ਵਿੱਚ ਕਿਹੜਾ ਮਾਣ ਮਿਲਿਆ |

ਪੰਜਾਬੀ ਮੂਲ ਦੀ 12 ਸਾਲਾ ਆਸਟ੍ਰੇਲੀਆਈ ਕੁੜੀ ਐਸ਼ਲੀਨ ਖੇਲਾ, ਜੋ ਸਾਹਿਤਕ ਜਗਤ ਵਿੱਚ ਇੱਕ ਚਮਕਦਾ ਸਿਤਾਰਾ ਹਨ। ਆਸਟ੍ਰੇਲੀਆ ਦੀ ਜਮਪਲ ਐਸ਼ਲੀਨ ਨੂੰ ਆਸਟ੍ਰੇਲੀਆ ਦੀ ਸਭ ਤੋਂ ਛੋਟੀ ਉਮਰ ਦੀ ਲੇਖਿਕਾ ਬਣਨ ਦਾ ਮਾਣ ਹਾਸਿਲ ਹੋ ਚੁੱਕਿਆ ਹੈ। ਆਸਟ੍ਰੇਲੀਆ ਦੀ ਪਾਰਲੀਮੈਂਟ ਵਿਚ ਵੀ ਐਸ਼ਲੀਨ ਖੇਲਾ ਦਾ ਜ਼ਿਕਰ ਹੋਇਆ ਸੀ। ਐਸ਼ਲੀਨ ਹੁਣ ਤੱਕ ਦੋ ਕਿਤਾਬਾਂ ਲਿਖ ਚੁੱਕੇ ਹਨ। ਰਿਪੋਰਟ: ਰਵਿੰਦਰ ਸਿੰਘ ਰੌਬਿਨ ਐਡਿਟ: ਸ਼ਾਦ ਮਿੱਦਤ #punjabi #australia

Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Youth wing of Simranjit Singh Mann-led SAD(A) stirs controversy

https://zeenews.india.com/india/youth-wing-of-simranjit-singh-mann-led-sada-stirs-controversy-2490224.html REPORT- RAVINDER SINGH ROBIN

In Kashmir, efforts on to restore democracy and reduce trust deficit

https://zeenews.india.com/india/in-kashmir-efforts-on-to-restore-democracy-and-reduce-trust-deficit-2333216.html

Sukhbir Badal ‘ਤੇ ਹਮਲੇ ਦੀ ਕੋਸ਼ਿਸ਼ ਤੋਂ ਬਾਅਦ Bhagwant Mann ਨੇ ਕੀ ਕਿਹਾ |

https://www.youtube.com/watch?v=68opmwy4EE4 ਸੁਖਬੀਰ ਬਾਦਲ ਉੱਤੇ ਹਮਲੇ ਦੀ ਕੋਸ਼ਿਸ਼ ਤੋਂ ਬਾਅਦ ਇਸ ਘਟਨਾ 'ਤੇ ਸਿਆਸੀ ਅਤੇ ਧਾਰਮਿਕ ਆਗੂਆਂ ਵੱਲੋਂ ਪ੍ਰਤੀਕਿਰਿਆਵਾਂ ਦਾ ਦੌਰ ਵੀ ਜਾਰੀ ਹੈ। ਸ੍ਰੀ ਅਕਾਲ...