Operation Blue Star: Akal takhat ਦੇ ਜਥੇਦਾਰ ਦੇ ਕੌਮ ਨੂੰ ਸੱਦੇ ‘ਤੇ ਪੰਥਕ ਆਗੂਆਂ ਦੇ ਇਹ ਸਵਾਲ|

ਆਪ੍ਰੇਸ਼ਨ ਬਲੂ ਸਟਾਰ ਦੀ 39ਵੀਂ ਬਰਸੀ ਮੌਕੇ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕੌਮ ਨੂੰ ਸੰਬੋਧਿਤ ਕੀਤਾ। ਇਸ ਦੌਰਾਨ ਉਨ੍ਹਾਂ ਨੇ ਕੌਮ ਨੂੰ ਇਕੱਠੇ ਹੋਣ ਦਾ ਸੱਦਾ ਦਿੱਤਾ। ਜਥੇਦਾਰ ਵੱਲੋਂ ਦਿੱਤੇ ਗਏ ਸੱਦੇ ਉੱਤੇ ਹਰਿਮੰਦਰ ਸਾਹਿਬ ਇਕੱਠੇ ਹੋਏ ਵੱਖ-ਵੱਖ ਪੰਥਕ ਆਗੂਆਂ ਨੇ ਚੁੱਕੇ ਕਈ ਸਵਾਲ। (ਰਿਪੋਰਟ- ਰਵਿੰਦਰ ਸਿੰਘ ਰੌਬਿਨ, ਐਡਿਟ- ਰਾਜਨ ਪਪਨੇਜਾ) #amritsar #operationbluestar
Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Four-Way Battle: Evaluating Amritsar’s Parliamentary Election Candidates

https://www.india.com/news/india/four-way-battle-evaluating-amritsars-parliamentary-election-candidates-6860820 BY RAVINDER SINGH ROBIN

ਕਿਸਾਨ ਅੰਦੋਲਨ ਅਤੇ ਖੇਤੀ ਕਾਨੂੰਨ ਬਾਰੇ Punjab ਦੀਆਂ ਔਰਤਾਂ, ਆੜ੍ਹਤੀਆਂ ਤੇ ਸਨਅਤਕਾਰਾਂ ਦੀ ਰਾਇ |

https://www.youtube.com/watch?v=6NEiN3M2pY0&t=13s #women#Punjab#India ਕਿਸਾਨ ਅੰਦੋਲਨ ਬਾਰੇ ਪੰਜਾਬ ਦੀਆਂ ਕੁਝ ਔਰਤਾਂ ਅਤੇ ਵਿਦਿਆਰਥੀਆਂ ਦਾ ਮੰਨਣਾ ਹੈ ਕਿ ਸਰਕਾਰ ਦੋ ਸਾਲਾਂ ਵਾਲਾ ਪ੍ਰਸਤਾਵ ਦੇ ਕੇ ਕਿਸਾਨਾਂ ਦਾ ਅੰਦੋਲਨ...

Mehal singh Babbar ਦੇ ਭੋਗ ਮੌਕੇ Jathedar ਨਾਲ ਹੋਏ ਵਰਤਾਰੇ ਦਾ ਕੀ ਹੈ ਮਾਮਲਾ |

https://www.youtube.com/watch?v=AaO7eXzG3PU ਮਰਹੂਮ ਖਾਲਿਸਤਾਨੀ ਆਗੂ ਮਹਿਲ ਸਿੰਘ ਬੱਬਰ ਦੇ ਭੋਗ ਮੌਕੇ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਨਾਲ ਹੋਏ ਵਰਤਾਰੇ ਦਾ ਕੀ ਹੈ...

Women’s Day ਮੌਕੇ ਸਮਾਜ ਵਿੱਚ ਕਿਸ ਤਰ੍ਹਾਂ ਦੇ ਬਦਲਾਅ ਚਾਹੁੰਦੀਆਂ ਹਨ ਔਰਤਾਂ|

https://www.youtube.com/watch?v=gnCULhSTP9c&t=1s ਅੱਜ ਦੁਨੀਆਂ ਭਰ ਵਿੱਚ ਕੌਮਾਂਤਰੀ ਮਹਿਲਾ ਦਿਵਸ ਮਨਾਇਆ ਜਾ ਰਿਹਾ ਹੈ। ਇਸ ਮੌਕੇ ਅਸੀਂ ਪੰਜਾਬ ਦੀਆਂ ਕੁਝ ਕੁੜੀਆਂ ਨਾਲ ਗੱਲਬਾਤ ਕਰਕੇ ਜਾਣਿਆ ਕਿ ਉਨ੍ਹਾਂ...