Kangana Ranaut ਪਹੁੰਚੀ Amritsar ਦੇ Golden Temple, ਹਰਿਮੰਦਿਰ ਸਾਹਿਬ ਆਏ ਸ਼ਰਧਾਲੂ ਕੀ ਬੋਲੇ |

#KanganaRanaut#Amritsar ਅੰਮ੍ਰਿਤਸਰ ’ਚ ਅਦਾਕਾਰਾ ਕੰਗਨਾ ਰਣੌਤ ਮੱਥਾ ਟੇਕਣ ਹਰਮੰਦਿਰ ਸਾਹਿਬ ਪਹੁੰਚੀ। ਹਾਲਾਂਕਿ ਕੰਗਨਾ ਰਣੌਤ ਦੀ ਮੀਡੀਆ ਨਾਲ ਗੱਲਬਾਤ ਨਹੀਂ ਹੋ ਸਕੀ। ਕਿਸਾਨ ਅੰਦੋਲਨ ਦੀ ਆਲੋਚਨਾ ਕਰਦੇ ਕੰਗਨਾ ਦੇ ਬਿਆਨ ਵਿਵਾਦਾਂ ਵਿੱਚ ਰਹੇ ਹਨ। ਇੱਥੇ ਮੱਥਾ ਟੇਕਣ ਆਏ ਲੋਕਾਂ ਨੇ ਵੀ ਆਪਣੇ ਵਿਚਾਰ ਰੱਖੇ। (ਰਿਪੋਰਟ- ਰਵਿੰਦਰ ਸਿੰਘ ਰੌਬਿਨ, ਐਡਿਟ- ਰਾਜਨ ਪਪਨੇਜਾ)

Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Farm Bills: Amritsar ਵਿੱਚ Farmers ਦੀ ਹਮਾਇਤ ‘ਚ ਆਈਆਂ ਬੀਬੀਆਂ, ਮਾਰਿਆ ਹਾਅ ਦਾ ਨਾਅਰਾ |

https://www.youtube.com/watch?v=ZGivUMF1_ZM ਅੰਮ੍ਰਿਤਸਰ ਦੇ ਦੇਵੀ ਦਾਸ ਪੁਰਾ ਫਾਟਕ ’ਤੇ ਕਿਸਾਨ ਔਰਤਾਂ ਵੱਲੋਂ ਖੇਤੀ ਬਿੱਲਾਂ ਦਾ ਵਿਰੋਧ ਕੀਤਾ ਗਿਆ। ਕੇਸਰੀ ਰੰਗ ਦੇ ਕੱਪੜਿਆਂ ਵਿੱਚ ਇਸ ਮੁਜ਼ਾਹਰੇ ਦੀ...

Climate change is a major cause of declining count of migratory Birds at Harike Wetland

https://youtu.be/GWHsyx_TKfs There has been a drop of about 30% in the number of #MigratoryBirds at region’s largest #wetland #Harike on this year as...

Coronavirus: 2 test positive in preliminary test in Amritsar, confirmation awaited from Pune lab. Watch my Report in BBC Punjabi

https://www.facebook.com/BBCnewsPunjabi/videos/3190587934499006/ ਅੰਮ੍ਰਿਤਸਰ ਵਿੱਚ ਕੋਰੋਨਾਵਾਇਸ ਦੇ ਦੋ ਸ਼ੱਕੀ ਮਰੀਜ਼ ਸਾਹਮਣੇ ਆਏ ਹਨ। ਹੁਸ਼ਿਆਰਪੁਰ ਦੇ ਰਹਿਣ ਵਾਲੇ ਦੋਨੋ ਨੌਜਵਾਨ ਇਟਲੀ ਤੋਂ ਦਿੱਲੀ ਹੁੰਦੇ ਹੋਏ ਅੰਮ੍ਰਿਤਸਰ ਪਹੁੰਚੇ...