USA ਤੋਂ ਡਿਪੋਰਟ ਕੀਤੇ ਜਤਿੰਦਰ ਨੇ ਜੰਗਲਾਂ ਰਾਹੀਂ ਅਮਰੀਕਾ ਜਾਣ ਅਤੇ ਵਾਪਸ ਭੇਜੇ ਜਾਣ ਦੇ ਤਜ਼ਰਬੇ ਦੱਸੇ |

ਅੰਮ੍ਰਿਤਸਰ ਦੇ ਪਿੰਡ ਬੰਡਾਲਾ ਦੇ ਜਤਿੰਦਰ ਸਿੰਘ 17 ਸਤੰਬਰ ਨੂੰ ਭਾਰਤ ਤੋਂ ਨਿਕਲੇ ਸਨ ਅਤੇ ਜਨਵਰੀ ਮਹੀਨੇ ਵਿੱਚ ਅਮਰੀਕਾ ਪਹੁੰਚੇ ਪਰ ਉੱਥੇ ਉਨ੍ਹਾਂ ਨੂੰ ਫੜ ਲਿਆ ਗਿਆ। ਜਤਿੰਦਰ ਸਿੰਘ ਮੁਤਾਬਕ ਏਜੰਟ ਨੇ 50 ਲੱਖ ਰੁਪਏ ਦੇ ਬਦਲੇ ਫਲਾਈਟ ਦੇ ਜ਼ਰੀਏ ਅਮਰੀਕਾ ਪਹੁੰਚਾਉਣ ਦਾ ਝਾਂਸਾ ਦਿੱਤਾ ਸੀ ਪਰ ਪਨਾਮਾ ਦੇ ਜੰਗਲਾਂ ਰਾਹੀ ਅਮਰੀਕਾ ਭੇਜਿਆ। ਰਿਪੋਰਟ:ਰਵਿੰਦਰ ਸਿੰਘ ਰੌਬਿਨ, ਐਡਿਟ:ਰਾਜਨ ਪਪਨੇਜਾ #usa #donaldtrump #amritsar

Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Trial or Vendetta? The Hasina Question

https://youtu.be/rEsMgF6z3YI?si=tRREf0mjf2m0MixW Bangladesh faces mounting controversy as the International Crimes Tribunal, originally formed to prosecute 1971 war atrocities, now moves against former Prime Minister Sheikh Hasina...

The lost glory of Walled city Lahore, Pakistan

https://www.youtube.com/watch?v=uVjCHU_9pEk In the shadow of development, Lahore is losing its heritage. The existing six historical gates out of twelve of the Walled city Lahore need...

The Express Tribune has quoted me : ‘Offensive’ Kartarpur fashion shoot irks many

https://tribune.com.pk/story/2331585/offensive-kartarpur-fashion-shoot-irks-many

Fund crunched Pakistan mulling to change Sikh’s religious site into a tourist place

https://zeenews.india.com/india/fund-crunched-pakistan-mulling-to-change-sikhs-religious-site-into-a-tourist-place-2345519.html