ਅਕਾਲ ਤਖਤ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਜਿੱਥੇ ਹਰਜਿੰਦਰ ਸਿੰਘ ਧਾਮੀ ਦੇ ਅਸਤੀਫ਼ੇ ਉੱਤੇ ਦੁਖ ਪ੍ਰਗਟਾਇਆ ਹੈ, ਤਾਂ ਉੱਥੇ ਹੀ ਆਪਣੇ ਉੱਤੇ ਹੋਈ ਕਾਰਵਾਈ ਨੂੰ ਬਦਲਾਖੋਰੀ ਦਾ ਭਾਵਨਾ ਕਰਾਰ ਦਿੱਤਾ ਹੈ। ਵੀਡੀਓ- ਰਵਿੰਦਰ ਸਿੰਘ ਰੌਬਿਨ, ਐਡਿਟ- ਰਾਜਨ ਪਪਨੇਜਾ #sgpc #sikh #amritsar #akaltakht