ਹੀਰ ਦਾ ਕਿੱਸਾ ਪੰਜਾਬੀ ਸਾਹਿਤ ਦਾ ਅਨਿੱਖੜਵਾਂ ਅੰਗ ਹੈ। ਇਸ ਕਿੱਸੇ ਦੀ ਮੁੱਖ ਪਾਤਰ ਹੈ ‘ਹੀਰ’। ਦਾਮੋਦਰ ਅਤੇ ਵਾਰਿਸ ਸ਼ਾਹ ਨੇ ਹੀਰ ਦੇ ਕਿਹੜੇ ਗੁਣ ਬਿਆਨੇ ਹਨ…ਹੀਰ ਦਾ ਪਾਤਰ ਪੰਜਾਬ ਦੇ ਲੋਕ ਸਭਿਆਚਾਰ ਵਿੱਚ ਕਿਵੇਂ ਰਚਿਆ ਹੋਇਆ ਹੈ.. ਵੇਖੋ ਸਾਡੀ ਖ਼ਾਸ ਰਿਪੋਰਟ ਵਿੱਚ.. ਰਿਪੋਰਟ – ਨਵਦੀਪ ਕੌਰ ਗਰੇਵਾਲ, ਐਡਿਟ- ਰਾਜਨ ਪਪਨੇਜਾ, ਸ਼ੂਟ – ਗੁਲਸ਼ਨ ਕੁਮਾਰ, ਇਲਸਟ੍ਰੇਸ਼ਨਜ਼ – ਪੁਨੀਤ ਬਰਨਾਲਾ, ਦਿੱਲੀ ਸ਼ੂਟ – ਸੁਮਨਦੀਪ ਕੌਰ, ਸੁਖਮਨ ਦੀਪ ਸਿੰਘ, ਗੁਰਕਿਰਤਪਾਲ ਸਿੰਘ, ਅੰਮ੍ਰਿਤਸਰ, ਸ਼ੂਟ – ਰਵਿੰਦਰ ਸਿੰਘ ਰੌਬਿਨ #punjab #heer