ਇਹ ‘ਮੱਡ ਹਾਊਸ’ ਮਿੱਟੀ, ਬਾਲਿਆਂ, ਇੱਟਾਂ ਤੇ ਹੋਰ ਰਵਾਇਤੀ ਚੀਜ਼ਾਂ ਦੀ ਵਰਤੋਂ ਨਾਲ ਬਣਿਆ ਹੈ, ਕਰੀਬ 4 ਸਾਲ ਪਹਿਲਾਂ ਸ਼ਹਿਰੀ ਜ਼ਿੰਦਗੀ ਛੱਡ ਕੇ ਪਿੰਡ ਆਏ ਇਸ ਪਰਿਵਾਰ ਨੇ ਪੱਕੇ ਘਰ ਦੇ ਨਾਲ ਇਹ ‘ਮੱਡ ਹਾਊਸ’ ਵੀ ਬਣਾਇਆ, ਉਨ੍ਹਾਂ ਦਾ ਦਾਅਵਾ ਹੈ ਕਿ ਇਹ ਗਰਮੀ ਦੀ ਤਪਸ਼ ਤੋਂ ਬਚਾਉਂਦਾ ਹੈ ਰਿਪੋਰਟ: ਰਵਿੰਦਰ ਸਿੰਘ ਰੌਬਿਨ, ਰਾਜਵੀਰ ਕੌਰ ਗਿੱਲ, ਐਡਿਟ: ਸੁਖਮਨਦੀਪ ਸਿੰਘ #mudhouse #tarntaran #punjab #heatwave