Punjab- Chandigarh ‘ਚ ਕੀਤੀ ਗਈ ਮੌਕ ਡ੍ਰਿਲ, ਵੇਖੋ ਕਿਵੇਂ ਦਾ ਰਿਹਾ ਮਾਹੌਲ |

ਜੰਮੂ ਕਸ਼ਮੀਰ ਦੇ ਪਹਿਲਗਾਮ ਵਿੱਚ ਹਮਲਾ ਤੇ ਭਾਰਤ ਵੱਲੋਂ ਕੀਤੇ ਗਏ ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਪੰਜਾਬ ਦੇ ਕਈ ਸ਼ਹਿਰਾਂ ਤੇ ਚੰਡੀਗੜ੍ਹ ਵਿੱਚ ਮੌਕ ਡ੍ਰਿਲ ਕੀਤੀ ਗਈ। ਇਸ ਮੌਕ ਡ੍ਰਿਲ ਵਿੱਚ ਪੁਲਿਸ, ਫਾਇਰ ਬ੍ਰਿਗੇਡ, ਐਨ ਸੀ ਸੀ ਕੈਡੇਟ ਤੇ ਵਿਦਿਆਰਥੀਆਂ ਨੇ ਹਿੱਸਾ ਲਿਆ। ਮੌਕ ਡ੍ਰਿਲ ਦਾ ਮਕਸਦ ਯੁੱਧ ਦੀ ਸਥਿਤੀ ਵਿਚ ਕਿਵੇਂ ਆਮ ਨਾਗਰਿਕ ਖੁਦ ਨੂੰ ਸੁਰੱਖਿਅਤ ਰੱਖਣ, ਉਸ ਬਾਰੇ ਅਭਿਆਸ ਕਰਵਾਇਆ ਗਿਆ। ਰਿਪੋਰਟ -ਨਵਜੋਤ ਕੌਰ, ਗੁਰਪ੍ਰੀਤ ਚਾਵਲਾ, ਰਵਿੰਦਰ ਸਿੰਘ ਰੌਬਿਨ ਐਡਿਟ -ਅਲਤਾਫ਼ #punjab #mockdrill #pakistan

Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Farmers Protest : Amritsar ਤੇ Haryana ਦੇ Sirsa ‘ਚ ਇੰਝ ਸੜਕਾ ਤੇ ਇੰਝ ਦਿਖੇ ਸੈਂਕੜੇ ਟਰੈਕਟਰ |

https://www.youtube.com/watch?v=k6vgotyKf18&t=3s ਖੇਤੀ ਕਾਨੂੰਨਾਂ ਦੇ ਖਿਲਾਫ ਪੰਜਾਬ ਅਤੇ ਹਰਿਆਣਾ ਵਿੱਚ ਸੜਕਾਂ ’ਤੇ ਵੱਡੀ ਗਿਣਤੀ ਵਿੱਚ ਟਰੈਕਟਰ ਦਿਖੇ। ਖੇਤੀ ਕਾਨੂੰਨਾਂ ਖਿਲਾਫ਼ ਟਰੈਕਟਰ ਰੈਲੀ ਕੱਢੀ ਗਈ। ਖੇਤੀ ਕਾਨੂੰਨਾਂ...

Shilpa Shetty ਹਰਿਮੰਦਰ ਸਾਹਿਬ ਹੋਏ ਨਤਮਸਤਕ, ਨਸ਼ੇ ਕਰਨ ਵਾਲਿਆਂ ਲਈ ਦਿੱਤਾ ਇਹ ਸੁਨੇਹਾ |

https://www.youtube.com/watch?v=82aVjYSf7lQ ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੇਟੀ ਪਹੁੰਚੇ ਹਰਿਮੰਦਰ ਸਾਹਿਬ। ਦਰਬਾਰ ਸਾਹਿਬ ਨਤਮਸਤਕ ਹੋਏ ਸ਼ਿਲਪਾ ਨੇ ਆਪਣੀ ਆਉਣ ਵਾਲੀ ਫ਼ਿਲਮ ਬਾਰੇ ਦੱਸਿਆ। ਇਸ ਦੌਰਾਨ ਉਨ੍ਹਾਂ ਨੇ ਪੰਜਾਬੀ...

Attari ਪਹੁੰਚੇ Sonu Sood ਲਈ Lakhwinder Wadali ਦਾ ਗਾਣਾ |

https://youtu.be/WUw9XYCpWZE #SonuSood#LakhwinderWadali#Attari ਅਦਾਕਾਰ ਸੋਨੂੰ ਸੂਦ ਇੱਕ ਪ੍ਰੋਗਰਾਮ ਦੌਰਾਨ ਅਟਾਰੀ ਪਹੁੰਚੇ ਹੋਏ ਸਨ। ਇਸ ਤੋਂ ਪਹਿਲਾਂ ਸਵੇਰੇ ਉਨ੍ਹਾਂ ਹਰਿਮੰਦਰ ਸਾਹਿਬ 'ਚ ਮੱਥਾ ਟੇਕਿਆ ਸੀ। (Video sourced...

Incidents of violence against Sikhs in Pakistan on the rise

https://zeenews.india.com/world/incidents-of-violence-against-sikhs-in-pakistan-on-the-rise-2455693.html Report- Ravinder Singh Robin