Manmohan Singh’s demise: ਸਾਬਕਾ ਪ੍ਰਧਾਨ ਮੰਤਰੀ ਦੇ ਜਾਣਕਾਰ ਉਨ੍ਹਾਂ ਦੀਆਂ ਕਿਹੜੀਆਂ ਗੱਲਾਂ ਯਾਦ ਕਰ ਰਹੇ

ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਦੇਹਾਂਤ ਮਗਰੋਂ ਉਹਨਾਂ ਦੇ ਸੰਪਰਕ ਵਿੱਚ ਰਹੇ ਲੋਕ ਉਨ੍ਹਾਂ ਦੀ ਸਾਦਗੀ, ਵਿਦਵਤਾ ਅਤੇ ਹੋਰ ਅਨੇਕਾਂ ਖੂਬੀਆਂ ਨੂੰ ਯਾਦ ਕਰ ਰਹੇ ਹਨ। ਮਨਮੋਹਨ ਸਿੰਘ ਨੇ ਵਿਦੇਸ਼ ਵਿੱਚ ਜਾ ਕੇ ਪੀਐੱਚਡੀ ਕਰਨ ਤੋਂ ਪਹਿਲਾਂ..ਹਿੰਦੂ ਕਾਲਜ ਅੰਮ੍ਰਿਤਸਰ ਵਿੱਚ ਬੀਏ ਅਤੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਐੱਮਏ ਦੀ ਡਿਗਰੀ ਕੀਤੀ ਸੀ। ਰਿਪੋਰਟ – ਰਵਿੰਦਰ ਸਿੰਘ ਰੌਬਿਨ, ਨਵਜੋਤ ਕੌਰ, ਐਡਿਟ – ਗੁਰਕਿਰਤਪਾਲ ਸਿੰਘ #manmohansingh #Panjabuniversity #punjab

Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Navjot Singh Sidhu ਨੇ Farmers ਦੇ ਹੱਕ ’ਚ ਬੁਲੰਦ ਕੀਤੀ ਆਵਾਜ਼, ਕਿਹਾ ਕਿਸਾਨ ਸਾਡੀ ਪੱਗ ਨੇ |

https://www.youtube.com/watch?v=cwiEfYzc1qw ਪੰਜਾਬ ਦੇ ਸਾਬਕਾ ਮੰਤਰੀ ਅਤੇ ਕਾਂਗਰਸੀ ਲੀਡਰ ਨਵਜੋਤ ਸਿੰਘ ਸਿੱਧੂ ਨੇ ਅੰਮ੍ਰਿਤਸਰ ’ਚ ਹਾਲ ਗੇਟ ਦੇ ਬਾਹਰ ਪ੍ਰਦਰਸ਼ਨ ਕੀਤਾ ਅਤੇ ਵੱਡੀ ਗਿਣਤੀ ’ਚ ਸਮਰਥਕਾਂ...

Gurbaksh Singh Preetladi ਨੇ ਲਾਹੌਰ ਤੇ ਅੰਮ੍ਰਿਤਸਰ ਵਿਚਾਲੇ ਪ੍ਰੀਤਨਗਰ ਕਿਉਂ ਵਸਾਇਆ ਸੀ |

https://www.youtube.com/watch?v=yA3b5hNmsX8 ਪੰਜਾਬੀ ਸਾਹਿਤਕਾਰ ਗੁਰਬਖ਼ਸ਼ ਸਿੰਘ ਪ੍ਰੀਤਲੜੀ ਨੇ ਸਾਂਝ ਦੇ ਪ੍ਰਤੀਕ ਵੱਜੋਂ ਪ੍ਰੀਤਨਗਰ ਵਸਾਇਆ। ਜਾਣੋ ਚਾਰਦੀਵਾਰੀਆਂ ਤੋਂ ਬਗ਼ੈਰ ਬਣੇ ਪ੍ਰੀਤਨਗਰ ਨੂੰ ਵਸਾਉਣ ਵਾਲੇ ਦੀ ਕਹਾਣੀ... ਰਿਪੋਰਟ-...

Farm leaders eyeing traditional parties’ voters in Punjab Assembly elections

https://zeenews.india.com/india/farm-leaders-eyeing-traditional-parties-voters-in-punjab-assembly-elections-2420750.html Report- Ravinder Singh Robin

MP Amritpal Singh ‘ਤੇ NSA ਵਧਣ ਬਾਰੇ order ਜਾਰੀ ਹੋਇਆ, ਵਕੀਲ ਤੇ ਪਿਤਾ ਕੀ ਬੋਲੇ |

https://www.youtube.com/watch?v=ka_c0e1Jw_Y ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅਮ੍ਰਿਤਪਾਲ ਸਿੰਘ ਖਿਲਾਫ਼ ਰਾਸ਼ਟਰੀ ਸੁਰੱਖਿਆ ਕਾਨੂੰਨ (ਐੱਨਐੱਸਏ) ਨੂੰ ਇੱਕ ਹੋਰ ਸਾਲ ਲਈ ਵਧਾ ਦਿੱਤਾ ਗਿਆ ਹੈ। ਅੰਮ੍ਰਿਤਸਰ ਦੀ...