Vigilance ਵੱਲੋਂ Bikram Majithia ਹਿਰਾਸਤ ਵਿੱਚ, ਲੀਡਰਾਂ ਨੇ ਕੀ ਕਿਹਾ?|

ਪੰਜਾਬ ਵਿਜੀਲੈਂਸ ਦੀ ਟੀਮ ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਵਿਜੀਲੈਂਸ ਨੇ ਮਜੀਠੀਆ ਦੀ ਅੰਮ੍ਰਿਤਸਰ ਵਿਚਲੀ ਰਿਹਾਇਸ਼ ਤੋਂ ਹਿਰਾਸਤ ’ਚ ਲਿਆ ਹੈ, ਇਸ ਤੋਂ ਪਹਿਲਾਂ ਟੀਮ ਉਨ੍ਹਾਂ ਘਰ ਸਵੇਰੇ ਰੇਡ ਕਰਨ ਪੁੱਜੀ ਸੀ। ਰਿਪੋਰਟ-ਰਵਿੰਦਰ ਰੌਬਿਨ, ਨਵਜੋਤ ਕੌਰ, ਸ਼ੂਟ-ਮਯੰਕ ਮੌਂਗੀਆ, ਐਡਿਟ-ਰਾਜਨ ਪਪਨੇਜਾ #bikramsinghmajithia #vigilence -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵

Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

ਜਲਿਆਂਵਾਲਾ ਬਾਗ਼ ਤੋਂ ਲਾਈਵ

https://www.facebook.com/BBCnewsPunjabi/videos/3162699750673927 ਜਲਿਆਂਵਾਲਾ ਬਾਗ਼ ਤੋਂ ਬੀਬੀਸੀ ਸਹਿਯੋਗੀ ਰਵਿੰਦਰ ਸਿੰਘ ਰੌਬਿਨ ਦੀ ਖਾਲਸਾ ਕਾਲਜ, ਅੰਮ੍ਰਿਤਸਰ ਦੇ ਡਾ. ਜੋਗਿੰਦਰ ਸਿੰਘ ਨਾਲ ਖਾਸ ਗੱਲਬਾਤ#JallianwalaBagh

JEE: Punjab ਵਿੱਚ ਪ੍ਰੀਖਿਆਰਥੀਆਂ ਅਤੇ ਪਰਿਵਾਰ ਵਾਲਿਆਂ ਦੇ ਕੀ ਰਹੇ ਡਰ |

https://www.youtube.com/watch?v=BPT05soofKU ਕੋਰੋਨਾਵਾਇਰਸ ਦੇ ਡਰ ਅਤੇ ਵਿਚਾਲੇ ਅੰਮ੍ਰਿਤਸਰ ਤੇ ਲੁਧਿਆਣਾ ਵਿੱਚ ਵੀ ਇੰਜੀਨੀਅਰਿੰਗ ਅਤੇ ਹੋਰ ਕਿੱਤਿਆਂ ਦੀ ਪੜ੍ਹਾਈ ਲਈ ਦਾਖਲਾ ਪ੍ਰੀਖਿਆ (JEE) ਹੋਈI ਬੀਬੀਸੀ ਸਹਿਯੋਗੀਆਂ ਨੇ...

The lost glory of Walled city Lahore, Pakistan

https://www.youtube.com/watch?v=uVjCHU_9pEk In the shadow of development, Lahore is losing its heritage. The existing six historical gates out of twelve of the Walled city Lahore need...

Pakistan ਜਾਣ ਵਾਲੇ ਜਥੇ ਲਈ ਕੀ ਹੁਣ Corona Vaccination ਹੋਵੇਗੀ ਲਾਜ਼ਮੀ ?

https://www.youtube.com/watch?v=q6QCrua_iuI&t=14s ਐਸਜੀਪੀਸੀ ਪ੍ਰਧਾਨ ਜਗੀਰ ਕੌਰ ਨੇ ਪ੍ਰੈਸ ਕਾਨਫਰੰਸ ਦੌਰਾਨ ਬਜਟ ਇਜਲਾਸ ਅਤੇ ਗੁਰੂ ਤੇਗ ਬਹਾਦੁਰ ਦੇ ਪ੍ਰਕਾਸ਼ ਪੂਰਬ ਬਾਰੇ ਜਾਣਕਾਰੀ ਦਿੰਦਿਆਂ ਕੇਂਦਰ ਸਰਕਾਰ ’ਤੇ ਕਈ...