Amritsar: Bandi Chhor Divas ਮੌਕੇ ਕੱਢੇ ਮਹੱਲੇ ਦੌਰਾਨ ਖਾਲਸਾਈ ਜੌਹਰ ਦਿਖਾਉਂਦੇ ਹੋਏ Nihang Singh

ਹਰ ਸਾਲ ਬੰਦੀ ਛੋੜ ਦਿਵਸ ਤੋਂ ਅਗਲੇ ਦਿਨ ਨਿਹੰਗ ਸਿੰਘ ਜੰਗੀ ਜੌਹਰ ਦਿਖਾਉਂਦੇ ਹਨ। ਅੰਮ੍ਰਿਤਸਰ ਵਿੱਚ ਮਹੱਲੇ ਦੌਰਾਨ ਗਤਕਾ ਤੇ ਘੋੜਸਵਾਰੀ ਵੀ ਦੇਖਣ ਨੂੰ ਮਿਲਦੀ ਹੈ। ਇਸ ਦੌਰਾਨ ਸ਼ਰਧਾਲੂਆਂ ਵਿੱਚ ਵੀ ਭਾਰੀ ਉਤਸ਼ਾਹ ਦੇਖਣ ਨੂੰ ਮਿਲਦਾ ਹੈ। (ਰਿਪੋਰਟ – ਰਵਿੰਦਰ ਸਿੰਘ ਰੌਬਿਨ, ਐਡਿਟ – ਅਤੁਲ ਗੌਤਮ)
Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Capt Amarinder for determining minority status at national level

https://zeenews.india.com/india/capt-amarinder-for-determining-minority-status-at-national-level-2505172.html REPORT- RAVINDER SINGH ROBIN

Shilpa Shetty ਹਰਿਮੰਦਰ ਸਾਹਿਬ ਹੋਏ ਨਤਮਸਤਕ, ਨਸ਼ੇ ਕਰਨ ਵਾਲਿਆਂ ਲਈ ਦਿੱਤਾ ਇਹ ਸੁਨੇਹਾ |

https://www.youtube.com/watch?v=82aVjYSf7lQ ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੇਟੀ ਪਹੁੰਚੇ ਹਰਿਮੰਦਰ ਸਾਹਿਬ। ਦਰਬਾਰ ਸਾਹਿਬ ਨਤਮਸਤਕ ਹੋਏ ਸ਼ਿਲਪਾ ਨੇ ਆਪਣੀ ਆਉਣ ਵਾਲੀ ਫ਼ਿਲਮ ਬਾਰੇ ਦੱਸਿਆ। ਇਸ ਦੌਰਾਨ ਉਨ੍ਹਾਂ ਨੇ ਪੰਜਾਬੀ...

The Indiablooms has quoted me : Domes of Kartarpur Sahib Gurudwara built by Pakistan fall after overnight rain within months of construction

https://www.indiablooms.com/news-details/N/61002/domes-of-kartarpur-sahib-gurudwara-built-by-pakistan-fall-after-overnight-rain-within-months-of-construction.html

Punjab Elections: ਅੰਮ੍ਰਿਤਸਰ ਦੇ ਜੋੜੇ ਭਰਾ ਸੋਹਣਾ-ਮੋਹਣਾ ਨੇ ਵੋਟ ਪਾਉਣ ਤੋਂ ਬਾਅਦ ਇਹ ਕਿਹਾ|

https://www.youtube.com/watch?v=qRxqlL9MkZo ਅੰਮਿਤਸਰ ਦੇ ਜੋੜਾ ਭਰਾ ਸੋਹਣਾ-ਮੋਹਣਾ ਵੋਟ ਪਾਉਣ ਪਹੁੰਚੇ। ਖੁਦ ਵੋਟ ਪਾਉਣ ਪਹੁੰਚੇ ਸੋਹਣਾ-ਮੋਹਣਾ ਨੇ ਹੋਰਨਾਂ ਲੋਕਾਂ ਨੂੰ ਵੀ ਇਸ ਲਈ ਪ੍ਰੇਰਿਤ ਕੀਤਾ। ਪਿਛਲੇ ਦਿਨੀਂ...