USA Truck Accident: Harjinder Singh ਦੇ ਪਿੰਡ ਦੇ ਲੋਕਾਂ ਨੇ ਕੀ ਕਿਹਾ |

ਅਮਰੀਕਾ ਵਿੱਚ ਇੱਕ ਸੜਕ ਹਾਦਸੇ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਹੋਏ ਹਰਜਿੰਦਰ ਸਿੰਘ.. ਸਾਲ 2018 ਵਿੱਚ ਰਟੌਲ ਪਿੰਡ ਤੋਂ ਅਮਰੀਕਾ ਗਏ ਸਨ। ਇਸ ਵੇਲੇ ਉਨ੍ਹਾਂ ਦੇ ਪਿੰਡ ਦਾ ਲਗਭਗ ਹਰੇਕ ਸ਼ਖ਼ਸ ਹਰਜਿੰਦਰ ਸਿੰਘ ਬਾਰੇ ਚਰਚਾ ਕਰ ਰਿਹਾ ਹੈ। 12 ਅਗਸਤ ਨੂੰ ਵਾਪਰੇ ਇਸ ਹਾਦਸੇ ਦੇ 4 ਦਿਨ ਬਾਅਦ ਹਰਜਿੰਦਰ ਸਿੰਘ ਨੂੰ ਕੈਲੀਫੋਰਨੀਆ ਤੋਂ ਗ੍ਰਿਫਤਾਰ ਕਰ ਲਿਆ ਗਿਆ ਸੀ। ਇਸ ਹਾਦਸੇ ਵਿੱਚ 3 ਜਣਿਆਂ ਦੀ ਮੌਤ ਹੋ ਗਈ ਸੀ।ਅਮਰੀਕਾ ਦੀ ਸੀਬੀਐੱਸ ਨਿਊਜ਼ ਮੁਤਾਬਕ ਉਨ੍ਹਾਂ ਦੀ ਜ਼ਮਾਨਤ ਦੀ ਅਰਜ਼ੀ ਸੇਂਟ ਲੁਈ ਕੋਰਟ ਵੱਲੋਂ ਰੱਦ ਕਰ ਦਿੱਤੀ ਗਈ ਹੈ ਇਹ ਕਹਿੰਦਿਆਂ ਕਿ ਹੋ ਸਕਦਾ ਹੈ ਉਹ ਫਰਾਰ ਹੋ ਜਾਣ ਤੇ ਮੁੜ ਨਾ ਪਰਤਣ। ਰਿਪੋਰਟ – ਰਵਿੰਦਰ ਸਿੰਘ ਰੌਬਿਨ, ਐਡਿਟ – ਗਰਕਿਰਤਪਾਲ ਸਿੰਘ #USA #Punjab

Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

DUNIYADARI EP – 28

https://youtu.be/xkv7-xNLzsQ?si=O0XSFM8CDyXmPiM_ The Indian visit of the President of Chile is strengthening the relations between the two countries. India has provided assistance to Myanmar and Thailand. The ban...

Amid Global Tensions India Walks a Fine Line as BRICS Expands

https://youtu.be/-I4ZXi3sQII?si=lSUhRYROFyCmNKRX BRICS has expanded to ten nations, now representing 46% of the world’s population and 36% of global GDP, unsettling Western powers. While Russia and...

Punjab Election 2022 ਦੇ ਰੰਗ, ਮੰਤਰੀ ਨੂੰ ਰਿਕਸ਼ੇ ਉੱਤੇ ਚੜ੍ਹ ਤੇ MP ਨੂੰ ਗਾਣੇ ਗਾ ਮੰਗਣੀਆਂ ਪੈ ਰਹੀਆਂ ਵੋਟਾਂ |

https://www.youtube.com/watch?v=wPAN2T26cGs ਪੰਜਾਬ ਵਿਧਾਨ ਸਭਾ ਚੋਣਾਂ ਲਈ ਸਾਰੀਆਂ ਹੀ ਪਾਰਟੀਆਂ ਵੱਲੋਂ ਜ਼ੋਰਾਂ-ਸ਼ੋਰਾਂ ਨਾਲ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸੇ ਕੜੀ ਤਹਿਤ ਅੱਜ ਭਾਜਪਾ ਦੇ ਸੀਨੀਅਰ...

From ‘Kale Angrej’ to ‘joker’: Ugly ‘personal attacks’ in Punjab Assembly polls campaign

https://zeenews.india.com/india/from-kale-angrej-to-joker-ugly-personal-attacks-in-punjab-assembly-polls-campaign-2424682.html Report- Ravinder Singh Robin