ਕੋਰੋਨਾਵਾਇਰਸ ਕਾਰਨ ਲੱਗੀਆਂ ਪਾਬੰਦੀਆਂ ’ਚ ਦੁੱਧ ਦਾ ਕਾਰੋਬਾਰ ਕਈ ਕਿਸਾਨਾਂ ਲਈ ਬਣਿਆ ਸਹਾਰਾ। ਇਹ ਕਹਾਣੀ ਅੰਮ੍ਰਿਤਸਰ ਦੇ ਬੁਟਾਰੀ ਪਿੰਡ ਦੇ ਦੋ ਕਿਸਾਨ ਪਰਿਵਾਰਾਂ ਦੀ ਹੈ। ਇਨ੍ਹਾਂ ਪਰਿਵਾਰਾਂ ਕੋਲ ਬਹੁਤ ਘੱਟ ਜ਼ਮੀਨ ਹੈ ਪਰ ਦੁੱਧ ਦਾ ਕਾਰੋਬਾਰ ਸਹਾਇਕ ਧੰਦਾ ਬਣਿਆ। (ਰਿਪੋਰਟ- ਰਵਿੰਦਰ ਸਿੰਘ ਰੌਬਿਨ, ਐਡਿਟ- ਰਾਜਨ ਪਪਨੇਜਾ) #Milk #Dairybusiness #coronavirus #lockdown #verka #punjab