ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਦਾਅਵਾ ਕਿ ਅਜਨਾਲਾ ਨਿਰੰਕਾਰੀ ਭਵਨ ’ਚ ਬੰਬ ਧਮਾਕੇ ਸਬੰਧੀ ਹਮਲੇ ਦੀ ਮਾਸਟਰਮਾਈਂਡ ISI ਅਤੇ ਖ਼ਾਲਿਸਤਾਨ ਲਿਬਰੇਸ਼ਨ ਫੋਰਸ ਹੈ। ਗਿਰਫ਼ਤਾਰ ਕੀਤੇ ਗਏ ਬਿਕਰਮਜੀਤ ਸਿੰਘ ਦੇ ਪਰਿਵਾਰ ਤੇ ਪਿੰਡ ਵਾਲਿਆਂ ਨੇ CM ਅਤੇ ਪੁਲਿਸ ਦੇ ਦਾਅਵਿਆਂ ਨੂੰ ਕੀਤਾ ਖ਼ਾਰਿਜ Report – Ravinder Singh Robin