Amritsar ‘ਚ ਨਾਲੇ ਪੈਸੇ ਲੁੱਟੇ ਤੇ ਨਾਲੇ ਗੁੱਟ ਵੱਢਤਾ, Bengali ਮੁੰਡੇ ਨੇ ਦੱਸੀ ਪੂਰੀ ਕਹਾਣੀ |

#Amritsar#Crime#India ਅੰਮ੍ਰਿਤਸਰ ਦੇ ਦੁਸ਼ਹਿਰਾ ਗਰਾਊਂਡ ਨੇੜੇ ਦੋ ਅਣਪਛਾਤੇ ਵਿਅਕਤੀਆਂ ਨੇ ਇੱਕ ਰਿਕਵਰੀ ਏਜੰਟ ਦਾ ਗੁੱਟ ਵੱਢ ਦਿੱਤਾ। ਨਿੱਜੀ ਬੈਂਕ ‘ਚ ਕੰਮ ਕਰਨ ਵਾਲੇ ਤੇ ਮੂਲ ਰੂਪ ‘ਚ ਪੱਛਮੀ ਬੰਗਾਲ ਦੇ ਪਲਬ ਬਿਸਵਾਸ ਨੂੰ ਉਸੇ ਵੇਲੇ ਸਥਾਨਕ ਲੋਕਾਂ ਨੇ ਹਸਪਤਾਲ ਪਹੁੰਚਾਇਆ। ਘਟਨਾ ਸੋਮਵਾਰ 17 ਮਈ ਦੀ ਹੈ ਤੇ ਫ਼ਿਲਹਾਲ ਪਲਬ ਦਾ ਗੁੱਟ ਡਾਕਟਰਾਂ ਨੇ ਜੋੜ ਦਿੱਤਾ ਹੈ। ਪੁਲਿਸ ਵੱਲੋਂ ਮਾਮਲੇ ਦੀ ਤਫ਼ਤੀਸ਼ ਜਾਰੀ ਹੈ (ਰਿਪੋਰਟ- ਰਵਿੰਦਰ ਸਿੰਘ ਰੌਬਿਨ, ਐਡਿਟ- ਰਾਜਨ ਪਪਨੇਜਾ)

Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Amritsar airport ‘ਤੇ Italy ਤੋਂ ਆਈ chartered flight ‘ਚ ਯਾਤਰੀ covid positive

https://www.youtube.com/watch?v=gKwIglRPTEo #Coronavirus #Amritsar #Italy ਇਹ ਹਫੜਾ ਦਫੜੀ ਪੰਜਾਬ ਦੇ ਅੰਮ੍ਰਿਤਸਰ ਏਅਰਪੋਰਟ ਉੱਤੇ ਦਿਖਾਈ ਦਿੱਤੀ। ਇਟਲੀ ਤੋਂ ਅੰਮ੍ਰਿਤਸਰ ਪਹੁੰਚੀ ਇੱਕ ਅੰਤਰਰਾਸ਼ਟਰੀ ਚਾਰਟਰਡ ਫਲਾਈਟ ਦੇ 125 ਮੁਸਾਫ਼ਿਰਾਂ...

DUNIYADARI EP – 24

https://youtu.be/K6Yhr2I3zgA?si=2UGZtMQKNURmoXga ਦੁਨੀਆਦਾਰੀ ਐਪਿਸੋਡ 24 ਅਮਰੀਕਾ-ਯੂਕਰੇਨ ਤਨਾਅ ਕਿੱਧਰ ਨੂੰ ਵਧ ਰਿਹਾ ਹੈ? ਇੰਗਲੈਂਡ ‘ਚ ਭਾਰਤੀ ਵਿਦੇਸ਼ ਮੰਤਰੀ ਦੀ ਸੁਰੱਖਿਆ ‘ਚ ਚੂਕ। "ਸੁਪਨਿਆਂ ਤੋਂ ਡਿਪੋਰਟੇਸ਼ਨ ਤੱਕ" –...

SGPC, Sikh Book Club at loggerheads over printing of Sri Guru Granth Sahib Ji

https://zeenews.india.com/india/sgpc-sikh-book-club-at-loggerheads-over-printing-of-sri-guru-granth-sahib-ji-2448404.html Report- Ravinder Singh Robin

Amid row over renovated Jallianwala Bagh, Amritsar administration takes action to assuage hurt feelings

https://zeenews.india.com/india/amid-row-over-renovated-jallianwala-bagh-amritsar-administration-takes-action-to-assuage-hurt-feelings-2427702.html Report- Ravinder Singh Robin