Actor Kartar Cheema ਤੇ NSUI ਪ੍ਰਧਾਨ ਵਿਚਾਲੇ ਝਗੜਾ, ਅੰਮ੍ਰਿਤਸਰ ਵਿੱਚ ਹੰਗਾਮਾ |

ਅੰਮ੍ਰਿਤਸਰ ‘ਚ ਇਹ ਝਗੜਾ ਅਦਾਕਾਰ ਕਰਤਾਰ ਚੀਮਾ ਤੇ NSUI ਦੇ ਪੰਜਾਬ ਪ੍ਰਧਾਨ ਅਕਸ਼ੇ ਸ਼ਰਮਾ ਵਿਚਾਲੇ ਹੈ। ਪੈਸਿਆਂ ਦੇ ਲੈਣ ਦੇਣ ਦੇ ਮਾਮਲੇ ਵਿੱਚ ਦੋਵੇਂ ਅਤੇ ਉਨ੍ਹਾਂ ਦੇ ਸਾਥੀ ਉਲਝ ਗਏ। ਮਾਮਲਾ ਥਾਣੇ ਵੀ ਪਹੁੰਚਿਆ ਅਤੇ ਕਾਫੀ ਦੇਰ ਤੱਕ ਹੰਗਾਮਾ ਵੀ ਹੁੰਦਾ ਰਿਹਾ। ਅਕਸ਼ੇ ਸ਼ਰਮਾ ਨੇ ਇਲਜ਼ਾਮ ਲਾਇਆ ਕਿ ਉਨ੍ਹਾਂ ਨੂੰ ਫੋਨ ‘ਤੇ ਧਮਕੀ ਦਿੱਤੀ ਗਈ ਹੈ। ਕਰਤਾਰ ਚੀਮਾ ਨੇ ਪੈਸਿਆਂ ਦੇ ਲੈਣ ਦੇਣ ਦਾ ਮਸਲਾ ਇੱਕ ਫਿਲਮ ਵਿੱਚ ਨਿਵੇਸ਼ ਨਾਲ ਜੋੜਿਆ। ਰਿਪੋਰਟ- ਰਵਿੰਦਰ ਸਿੰਘ ਰੌਬਿਨ ਐਡਿਟ- ਰਾਜਨ ਪਪਨੇਜਾ
Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Pakistan’s Debt Over Development

https://youtu.be/lIlnHNYW4RA?si=4vJoLxmbCceHutVI In a controversial move, Pakistan has decided to axe 118 development projects to prioritize debt servicing. Led by Pakistan Minister Ahsan Iqbal, the Annual...

Old Lady Viral Video : Punjab की ये दादी 75 साल की उम्र में 12 घंटे काम करती है

https://www.youtube.com/watch?v=8ih_B7mNvag कुछ दिन पहले जूस बेचती इन बुज़ुर्ग महिला का वीडियो इंटरनेट पर वायरल हुआ था. पंजाब के अमृतसर में ये बुज़ुर्ग जोड़ा जूस का...

Operation blue star: Amritsar ‘ਚ Dal Khalsa ਨੇ ਮਾਰਚ ਕੱਢਿਆ |

https://www.youtube.com/watch?v=1KNPvAGXs-4 ਆਪਰੇਸ਼ਨ ਬਲੂ ਸਟਾਰ ਦੀ ਬਰਸੀ ਮੌਕੇ ਦਲ ਖਾਲਸਾ ਵੱਲੋਂ ਅੰਮ੍ਰਿਤਸਰ ਵਿਖੇ ‘ਘੱਲੂਘਾਰਾ ਯਾਦਗਾਰੀ ਸਮਾਗਮ' ਦਾ ਆਯੋਜਨ ਕੀਤਾ ਗਿਆ (Report - Ravinder Singh Robin, Edit...