Pakistan ਦੀ ਜੇਲ੍ਹ ਤੋਂ ਰਿਹਾਅ ਹੋ ਕੇ ਆਇਆ ਕਿਵੇਂ ਆਇਆ Prashant Vaindam, ਕੀ ਹੈ ਪੂਰਾ ਮਾਮਲਾ |

ਪਾਕਿਸਤਾਨ ਦੀ ਜੇਲ੍ਹ ਵਿੱਚ ਪਿਛਲੇ 4 ਸਾਲ ਤੋਂ ਕੈਦ ਪ੍ਰਸ਼ਾਂਤ ਵੈਂਦਮ ਨੂੰ ਰਿਹਾਅ ਕਰ ਦਿੱਤਾ ਗਿਆ ਹੈ। ਉਹ ਅੱਜ ਹੀ ਅਟਾਰੀ ਸਰਹੱਦ ਰਾਹੀਂ ਭਾਰਤ ਪਹੁੰਚਿਆ। ਪ੍ਰਸ਼ਾਂਤ ਵਿਸ਼ਾਖਾਪਟਨਮ ਦਾ ਰਹਿਣ ਵਾਲਾ ਹੈ ਤੇ ਹੈਦਰਾਬਾਦ ਵਿੱਚ ਨੌਕਰੀ ਕਰਦਾ ਸੀ। 4 ਸਾਲ ਪਹਿਲਾਂ ਉਸ ਨੂੰ ਪਾਕਿਸਤਾਨ ਦੀ ਸਰਹੱਦ ਲੰਘਦੇ ਫੜ ਲਿਆ ਗਿਆ ਸੀ। ਰਿਪੋਰਟ- ਰਵਿੰਦਰ ਸਿੰਘ ਰੌਬਿਨ ਐਡਿਟ- ਸ਼ੁਭਮ ਕੌਲ #Pakistan #PrashantVaindam

Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Sikh diaspora censures Badal for removing Vedanti as Akal Takht Jathedar

The unceremonious removal of Akal Takht Jathedar Joginder Singh Vedanti by the Shiromani Gurdwara Parbhandhak Committee ... -By Ravinder Singh Robin(ANI) Amritsar, Aug.5 (ANI): The unceremonious...

Canada ’ਚ Tarn taran ਦੀ ਕੁੜੀ ਦੀ ਗੋਲੀ ਲੱਗਣ ਕਾਰਨ ਮੌਤ, ਪਰਿਵਾਰ ਨੇ ਕੀ ਦੱਸਿਆ|

https://www.youtube.com/watch?v=gaaJex8HCpo ਕੈਨੇਡਾ ਦੇ ਓਨਟਾਰੀਓ ਵਿੱਚ ਤਰਨ ਤਾਰਨ ਦੀ ਕੁੜੀ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਹੈ। ਪਰਿਵਾਰ ਇਸ ਘਟਨਾ ਉਪਰ ਯਕੀਨ ਕਰਨ ਲਈ ਤਿਆਰ...

Nankana Sahib ਜਾਣ ਲਈ ਜੱਥੇ ‘ਤੇ ਭਾਰਤ ਸਰਕਾਰ ਦੀ ਰੋਕ, SGPC ਸਮੇਤ ਸਿਆਸੀ ਪਾਰਟੀਆਂ ਨੇ ਕੀ ਜਤਾਇਆ ਇਤਰਾਜ਼

https://youtu.be/H2FG86-LfVI?si=WxPusIzBcBKtgMbb ਗ੍ਰਹਿ ਮੰਤਰਾਲੇ ਨੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਨਨਕਾਣਾ ਸਾਹਿਬ ਜਾਣ ਵਾਲੇ ਜੱਥੇ ਨੂੰ ਮਨਜ਼ੂਰੀ ਨਹੀਂ ਦਿੱਤੀ ਹੈ। ਕੇਂਦਰ ਸਰਕਾਰ ਨੇ...

Atrocities on minorities continue in Imran Khan’s Pakistan, two Hindu girls kidnapped, forcibly converted to Islam

https://zeenews.india.com/india/atrocities-on-minorities-continue-in-imran-khans-pakistan-two-hindu-girls-kidnapped-forcibly-converted-to-islam-2334972.html