ਇੱਕ ਪਾਸੇ Navjot Sidhu ਦਾ ਕਿਸਾਨਾਂ ਵੱਲੋਂ ਵਿਰੋਧ ਤੇ ਦੂਜੇ ਪਾਸੇ ਸਿੱਧੂ ਦੀ ਮੀਟਿੰਗਾਂ ਦਾ ਦੌਰ|

ਕਿਸਾਨਾਂ ਨੇ ਪੰਜਾਬ ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਵਿਰੋਧ ਕੀਤਾ ਹੈ। ਉਨ੍ਹਾਂ ਨੇ ਕਿਹਾ, ਤਿੰਨੋਂ ਖੇਤੀ ਕਾਨੂੰਨ ਵਾਪਸ ਨਾ ਹੋਣ ਤੱਕ ਲੀਡਰਾਂ ਦਾ ਵਿਰੋਧ ਕਰਨਗੇ। ਦੂਜੇ ਪਾਸੇ ਵਿਰੋਧ ਦੇ ਬਾਵਜੂਦ ਨਵਜੋਤ ਸਿੱਧੂ ਕਾਂਗਰਸ ਆਗੂਆਂ ਨੂੰ ਮਿਲਦੇ ਰਹੇ ਅਤੇ ਰਾਜ ਕੁਮਾਰ ਵੇਰਕਾ ਨਵਜੋਤ ਸਿੰਘ ਸਿੱਧੂ ਦੇ ਪੱਖ ’ਚ ਬੋਲਦੇ ਨਜ਼ਰ ਆਏ। ਰਿਪੋਰਟ- ਰਵਿੰਦਰ ਸਿੰਘ ਰੌਬਿਨ, ਐਡਿਟ- ਸ਼ਾਹਨਵਾਜ਼ #NavjotSinghSidhu #FarmersAgitation #PunjabCongress

Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Punjab CM ਦੀ ਰਿਹਾਇਸ਼ ਵੱਲ ਵਧ ਰਹੇ Qaumi Insaaf Morcha ਦੇ ਕਾਰਕੁੰਨ ਹਿਰਾਸਤ ‘ਚ ਲਏ | 

https://www.youtube.com/watch?v=YiVAvJaIbI0 ਕੌਮੀ ਇਨਸਾਫ਼ ਮੋਰਚੇ ਦੇ 2 ਸਾਲ ਪੂਰੇ ਹੋਣ 'ਤੇ ਮੰਗਲਵਾਰ ਨੂੰ ਪ੍ਰੋਗਰਾਮ ਰੱਖਿਆ ਗਿਆ ਸੀ। ਜਿਸ ਦੌਰਾਨ ਕੁੱਝ ਪ੍ਰਦਰਸ਼ਨਕਾਰੀ ਪੰਜਾਬ ਦੇ ਮੁੱਖ ਮੰਤਰੀ ਦੀ...

DUNIYADARI EP – 05

https://www.facebook.com/ZeePHH/videos/925710472736615

Bibi Jagir Kaur’s threat looms over SGPC President Harjinder Singh Dhami for 2022 elections

https://zeenews.india.com/india/bibi-jagir-kaurs-threat-looms-over-sgpc-president-harjinder-singh-dhami-for-2022-elections-2534088.html REPORT- RAVINDER SINGH ROBIN

Operation Blue star ਦੀ ਬਰਸੀ ਮੌਕੇ Golden temple ਵਿਖੇ ਵੱਡਾ ਇਕੱਠ, Khalistan ਦੇ ਲੱਗੇ ਨਾਅਰੇ | 

https://www.youtube.com/watch?v=cCFlhuZ0TM4 ਆਪ੍ਰੇਸ਼ਨ ਬਲੂ ਸਟਾਰ ਦੀ 38ਵੀਂ ਬਰਸੀ ਮੌਕੇ ਹਰਿਮੰਦਰ ਸਾਹਿਬ ਵਿਖੇ ਵੱਡਾ ਇਕੱਠ ਵੇਖਣ ਨੂੰ ਮਿਲਿਆ। ਵੱਡੀ ਗਿਣਤੀ ਵਿੱਚ ਇਕੱਠੇ ਹੋਏ ਨੌਜਵਾਨਾਂ ਨੇ ਖਾਲਿਸਤਾਨ ਜ਼ਿੰਦਾਬਾਦ...