Amritsar ’ਚ ਕਿਵੇਂ ਹੋਇਆ Punjab Congress ਦੇ ਨਵੇਂ ਪ੍ਰਧਾਨ Navjot singh Sidhu ਦਾ ਸਵਾਗਤ|

ਪੰਜਾਬ ਕਾਂਗਰਸ ਦੇ ਪ੍ਰਧਾਨ ਬਣਨ ਤੋਂ ਬਾਅਦ ਅੰਮ੍ਰਿਤਸਰ ਪੁੱਜੇ ਨਵਜੋਤ ਸਿੰਘ ਨਾਲ ਲੋਕਾਂ ਦਾ ਵੱਡਾ ਇਕੱਠਾ ਵੇਖਣ ਨੂੰ ਮਿਲਿਆ। ਸਿੱਧੂ ਦੇ ਰੋਡ ਸ਼ੋਅ ਵਿੱਚ ਗੋਲਡਨ ਗੇਟ ਨੇੜੇ ਕਾਫ਼ੀ ਭੀੜ ਵੇਖਣ ਨੂੰ ਮਿਲੀ। ਵੱਡੀ ਗਿਣਤੀ ’ਚ ਸਿੱਧੂ ਸਮਰਥਕ ਰਸਤੇ ’ਚ ਉਨ੍ਹਾਂ ਦਾ ਸਵਾਗਤ ਕਰਦੇ ਨਜ਼ਰ ਆਏ। ਵੀਡੀਓ – ਰਵਿੰਦਰ ਸਿੰਘ ਰੌਬਿਨ, ਐਡਿਟ- ਰਾਜਨ ਪਪਨੇਜਾ #NavjotSinghSidhu #AmritsarRoadShow #PunjabCongress

Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Don’t interfere in Panthic affairs: SGPC chief to Punjab Deputy CM Randhawa

https://zeenews.india.com/india/punjab-deputy-cm-and-sgpc-face-to-face-over-jathedar-s-uttering-2425664.html Report- Ravinder Singh Robin

US Congress seeks designation of April 14 as ‘National Sikh Day’, community euphoric

https://zeenews.india.com/world/us-congress-seeks-designation-of-april-14-as-national-sikh-day-community-euphoric-2449288.html Report- Ravinder Singh Robin

ਇੱਕ ਪਾਸੇ Navjot Sidhu ਦਾ ਕਿਸਾਨਾਂ ਵੱਲੋਂ ਵਿਰੋਧ ਤੇ ਦੂਜੇ ਪਾਸੇ ਸਿੱਧੂ ਦੀ ਮੀਟਿੰਗਾਂ ਦਾ ਦੌਰ|

https://www.youtube.com/watch?v=yx_sKweSWfc ਕਿਸਾਨਾਂ ਨੇ ਪੰਜਾਬ ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਵਿਰੋਧ ਕੀਤਾ ਹੈ। ਉਨ੍ਹਾਂ ਨੇ ਕਿਹਾ, ਤਿੰਨੋਂ ਖੇਤੀ ਕਾਨੂੰਨ ਵਾਪਸ ਨਾ ਹੋਣ...

Punjab ‘ਚ Coronavirus Lockdown ਦੌਰਾਨ ਜਦੋਂ ਸਭ ਠੱਪ ਹੋ ਗਿਆ ਤਾਂ Dairy business ਨੇ ਇੰਝ ਬਚਾਏ ਕਿਸਾਨ

https://www.youtube.com/watch?v=BEkrl6ZeKjs ਕੋਰੋਨਾਵਾਇਰਸ ਕਾਰਨ ਲੱਗੀਆਂ ਪਾਬੰਦੀਆਂ ’ਚ ਦੁੱਧ ਦਾ ਕਾਰੋਬਾਰ ਕਈ ਕਿਸਾਨਾਂ ਲਈ ਬਣਿਆ ਸਹਾਰਾ। ਇਹ ਕਹਾਣੀ ਅੰਮ੍ਰਿਤਸਰ ਦੇ ਬੁਟਾਰੀ ਪਿੰਡ ਦੇ ਦੋ ਕਿਸਾਨ ਪਰਿਵਾਰਾਂ ਦੀ...