Akal Takht ਦੇ Jathedar Harpreet Singh ਨੇ Test-Tube Baby ਦਾ ਮੁੱਦਾ ਚੁੱਕਿਆ ਹੈ, ਸੁਣੋ ਕੀ ਕਿਹਾ

ਅੰਮ੍ਰਿਤਸਰ ‘ਚ ਸਿੱਖ ਜਥੇਬੰਦੀਆਂ ਨੂੰ ਅਕਾਲ ਤਖ਼ਤ ਦੇ ਜਥੇਦਾਰ ਸੰਬੋਧਿਤ ਕਰ ਰਹੇ ਸਨ। ਇਹ ਇਕੱਤਰਤਾ ਪਟਿਆਲਾ ਹਿੰਸਾ ਦੀ ਪੜਚੋਲ ਲਈ ਸੱਦੀ ਗਈ ਸੀ। ਪਟਿਆਲਾ ‘ਚ ਕੁਝ ਦਿਨ ਪਹਿਲਾਂ ਹਿੰਦੂ ਤੇ ਸਿੱਖ ਸੰਗਠਨਾਂ ਵਿਚਾਲੇ ਝੜਪ ਹੋਈ ਸੀ ਵੀਡੀਓ- ਰਵਿੰਦਰ ਸਿੰਘ ਰੌਬਿਨ ਐਡਿਟ- ਸਦਫ਼ ਖ਼ਾਨ

Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Amritsar ਦੇ ਇਸ ਨੌਜਵਾਨ ਨੇ ਬਣਾਇਆ ਅਜਿਹਾ Software, ਜਿਸ ਨਾਲ ਮੁਲਜ਼ਮਾਂ ਦੀ ਹੋ ਸਕੇਗੀ ਪਛਾਣ |

https://www.youtube.com/watch?v=YiAq95rqEw4 ਅਮਰੀਕਾ ਵਿੱਚ ਰਹਿਣ ਵਾਲੇ ਅੰਮ੍ਰਿਤਸਰ ਦੇ ਅਮਰਜੀਤ ਸਿੰਘ ਨੇ ਇੱਕ ਅਜਿਹਾ ਸਾਫਟਵੇਅਰ ਬਣਾਇਆ ਹੈ ਜਿਸ ਨਾਲ ਮੁਲਜ਼ਮਾਂ ਦੀ ਭੀੜ ਵਿੱਚ ਵੀ ਪਛਾਣ ਹੋ ਸਕੇਗੀ।...

Punjab: ਸੁਰੰਗ ਵਿੱਚ ਫ਼ਸੇ Tarn Taran ਦੇ ਗੁਰਪ੍ਰੀਤ ਸਿੰਘ ਦੇ ਪਰਿਵਾਰ ਦਾ ਕੀ ਹੈ ਹਾਲ |

https://www.youtube.com/watch?v=EXD4xcY164g ਤੇਲੰਗਾਨਾ ਵਿੱਚ ਉਸਾਰੀ ਅਧੀਨ ਸੁਰੰਗ ਵਿੱਚ ਸ਼ਨੀਵਾਰ ਤੋਂ ਫਸੇ ਅੱਠ ਜਣਿਆਂ ਵਿੱਚੋਂ ਇੱਕ ਗੁਰਪ੍ਰੀਤ ਸਿੰਘ ਹਨ। ਤਰਨਤਾਰਨ ਦੇ ਪਿੰਡ ਚੀਮਾ ਕਲਾਂ ਦੇ ਰਹਿਣ ਵਾਲੇ...

US ਤੋਂ ਗੈਰ ਕਾਨੂੰਨੀ ਪ੍ਰਵਾਸੀ ਪਹੁੰਚੇ Amritsar, Punjab ਦੇ ਕੈਬਿਨਟ ਮੰਤਰੀ ਦੀ PM Modi ਨੂੰ ਅਪੀਲ |

https://www.youtube.com/watch?v=nyY3-0iBEGc 104 ਭਾਰਤੀਆਂ ਨੂੰ ਭਾਰਤ ਲੈ ਕੇ ਪਹੁੰਚਿਆ ਅਮਰੀਕੀ ਫੌਜ ਦਾ ਜਹਾਜ਼ ਅੰਮ੍ਰਿਤਸਰ ਏਅਰਪੋਰਟ ਪਹੁੰਚਿਆ। ਇਨ੍ਹਾਂ ਲੋਕਾਂ ਨੂੰ ਅਮਰੀਕਾ ਨੇ ਗੈਰ ਕਾਨੂੰਨੀ ਪਰਵਾਸੀ ਕਹਿ ਕੇ...