Sidhu Moosewala ਕੇਸ ‘ਚ ਮੁਲਜ਼ਮ Lawrence Bishnoi ਦਾ ਕੇਸ ਲੜਨ ਲਈ ਵਕੀਲ ਨਹੀਂ ਮਿਲ ਰਹੇ |

ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਪੰਜਾਬ ਲਿਆਂਦੇ ਗਏ ਲਾਰੈਂਸ ਬਿਸ਼ਨੋਈ ਦਾ ਕੇਸ ਲੜਨ ਲਈ ਕੋਈ ਵਕੀਲ ਨਹੀਂ ਮਿਲ ਰਿਹਾ…ਲਾਰੈਂਸ ਬਿਸ਼ਨੋਈ ਦੇ ਪਿਤਾ ਨੇ ਸੋਮਵਾਰ ਨੂੰ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਖ਼ਲ ਕਰ ਕੇ ਕਿਹਾ ਕਿ ਮਾਨਸਾ ਵਿੱਚ ਕੋਈ ਵਕੀਲ ਉਨ੍ਹਾਂ ਦੇ ਬੇਟੇ ਦਾ ਕੇਸ ਲੜਨ ਨੂੰ ਤਿਆਰ ਨਹੀਂ ਹੈ। ਖ਼ਬਰ ਏਜੰਸੀ ਪੀਟੀਆਈ ਦੀ ਖ਼ਬਰ ਮੁਤਾਬਕ ਵਕੀਲ ਸੰਗਰਾਮ ਸਿੰਘ ਰਾਹੀਂ ਪਾਈ ਗਈ ਇਸ ਪਟੀਸ਼ਨ ਦੀ ਸੁਣਵਾਈ ਜਸਟਿਸ ਸੂਰਿਆਕਾਂਤ ਅਤੇ ਜੇਬੀ ਪਰਦੀਵਾਲਾ ਨੇ ਕੀਤੀ। ਦੋ ਜੱਜਾਂ ਦੇ ਬੈਂਚ ਨੇ ਕਿਹਾ ਕਿ ਇਹ ਸਹੀ ਨਹੀਂ ਹੈ ਅਤੇ ਬਿਸ਼ਨੋਈ ਦਾ ਪਰਿਵਾਰ ਹਾਈ ਕੋਰਟ ਤੋਂ ਵਕੀਲ ਦੀ ਮੰਗ ਕਰ ਸਕਦਾ ਹੈ। ਬੈਂਚ ਨੇ ਆਖਿਆ, “ਵਕੀਲ ਕਿਸੇ ਦਾ ਕੇਸ ਲੜਨ ਤੋਂ ਇਨਕਾਰ ਨਹੀਂ ਕਰ ਸਕਦੇ ਅਤੇ ਜੇਕਰ ਉਹ ਅਜਿਹਾ ਕਰਦੇ ਹਨ ਤਾਂ ਉਨ੍ਹਾਂ ਨੂੰ ਪੈਨਲ ’ਚੋਂ ਹਟਾਇਆ ਜਾ ਸਕਦਾ ਹੈ।” 29 ਮਈ ਨੂੰ ਕਤਲ ਕੀਤੇ ਗਏ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕੇਸ ਦੇ ਮਾਮਲੇ ਵਿੱਚ ਪੰਜਾਬ ਪੁਲਿਸ ਵੱਲੋਂ ਕਿਹਾ ਗਿਆ ਸੀ ਇਸ ਕਤਲਕਾਂਡ ਦਾ ਮਾਸਟਰਮਾਈਂਡ ਲਾਰੈਂਸ ਬਿਸ਼ਨੋਈ ਹੈ। ਮੂਸੇਵਾਲਾ ਦੇ ਕਤਲ ਤੋਂ ਬਾਅਦ ਮਾਨਸਾ ਦੇ ਵਕੀਲਾਂ ਵੱਲੋਂ ਬਿਸ਼ਨੋਈ ਦਾ ਬਾਈਕਾਟ ਕੀਤਾ ਗਿਆ ਸੀ। ਐਡਿਟ- ਸਦਫ਼ ਖ਼ਾਨ
Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

ਬੇਅਦਬੀ ਦੇ ਮੁੱਦੇ ‘ਤੇ ‘ਪੰਥਕ ਇਕੱਠ’ ਵਿੱਚ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ ਤੇ ਜਥੇਦਾਰ ਕੀ ਬੋਲੇ |

https://www.youtube.com/watch?v=qX5EZD9vYcw ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਅਕਾਲੀ ਦਲ ਦੇ ਸੱਦੇ ’ਤੇ ‘ਪੰਥਕ ਇਕੱਠ’ ਹੋਇਆ। ਇਸ ਵਿੱਚ ਬੇਅਦਬੀ ਦੇ ਮੁੱਦੇ ’ਤੇ ਰੋਸ ਜਤਾਇਆ ਗਿਆ।...

What Drives India, Pakistan to Forget Hostilities for Pilgrim Visits?

https://sputniknews.in/20231030/what-drives-india-pakistan-to-forget-hostilities-for-pilgrim-visits-5141503.html

Deported And Broken: Punjab’s Youth And Perils Of Illegal Migration

https://zeenews.india.com/india/deported-and-broken-punjab-s-youth-and-perils-of-illegal-migration-2877132.html By Ravinder Singh Robin

Sukhbir and other Akali leaders polish shoes as ‘joda sewa’ at Golden Temple

https://youtu.be/ESGwiiqy4Fw To mark 99th foundation anniversary of Shiromani Akali Dal, Sukhbir Badal, Harsimrat Kaur Badal and others prayed at Harmandir Sahib in Amritsar. (Report: Ravinder...

The lost glory of Walled city Amritsar

https://www.youtube.com/watch?v=zUklmH2cc20