India Pakistan partition ‘ਚ ਮਾਰੇ ਗਏ ਲੋਕਾਂ ਲਈ Attari- Wagha border ‘ਤੇ ਕੈਂਡਲ ਮਾਰਚ

ਅਟਾਰੀ-ਵਾਹਘਾ ਸਰਹੱਦ ‘ਤੇ 14-15 ਅਗਸਤ ਦੀ ਦਰਮਿਆਨੀ ਰਾਤ ਨੂੰ ਕੈਂਡਲ ਮਾਰਚ ਕੱਢਿਆ ਗਿਆ। ਦੋਹਾਂ ਮੁਲਕਾਂ ਵਿਚਾਲੇ ਸ਼ਾਂਤੀ ਦੇ ਹਮਾਇਤੀਆਂ ਵੱਲੋਂ ਮਾਰਚ ਕੱਢਿਆ ਗਿਆ। ਇਹ ਕੈਂਡਲ ਮਾਰਚ ਭਾਰਤ-ਪਾਕ ਵੰਡ ਵੇਲੇ ਜਾਨਾਂ ਗੁਆਉਣ ਵਾਲੇ ਲੋਕਾਂ ਦੀ ਯਾਦ ਵਿੱਚ ਸੀ। ਰਿਪੋਰਟ- ਰਵਿੰਦਰ ਸਿੰਘ ਰੌਬਿਨ ਐਡਿਟ- ਅਸਮਾ ਹਾਫ਼ਿਜ਼
Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Parents should be empathetic towards their children: Experts

https://in.news.yahoo.com/parents-empathetic-towards-children-experts-041655420.html Amritsar (Punjab), May 9 (ANI): In an interactive presentation on 'Parenting in the Ultra -HD age', the participants opined that they find parenting...

Farmers Protest : Akal Takht ਦੇ Jathedar Harpreet Singh ਕਿਸਾਨਾਂ ਦੀਆਂ ਮੌਤਾਂ ਤੇ ਕੀ ਬੋਲੇ

https://www.youtube.com/watch?v=ERKLvaj3Z6k&t=2s ਖੇਤੀ ਕਾਨੂੰਨਾਂ ਖਿਲਾਫ਼ ਸ਼ੁਰੂ ਹੋਏ ਅੰਦੋਲਨ ਦੌਰਾਨ ਵੱਖ ਵੱਖ ਘਟਨਾਵਾਂ ਵਿੱਚ ਕਈ ਕਿਸਾਨਾਂ ਦੀ ਮੌਤ ਹੋਈ ਹੈ, ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ...

Pakistan advertise for a non-Sikh CEO of Kartarpur Corridor’s Project Management Unit

https://zeenews.india.com/india/pakistan-advertise-for-a-non-sikh-ceo-of-kartarpur-corridors-project-management-unit-2380994.html Report - Ravinder Singh Robin