India Pakistan partition ‘ਚ ਮਾਰੇ ਗਏ ਲੋਕਾਂ ਲਈ Attari- Wagha border ‘ਤੇ ਕੈਂਡਲ ਮਾਰਚ

ਅਟਾਰੀ-ਵਾਹਘਾ ਸਰਹੱਦ ‘ਤੇ 14-15 ਅਗਸਤ ਦੀ ਦਰਮਿਆਨੀ ਰਾਤ ਨੂੰ ਕੈਂਡਲ ਮਾਰਚ ਕੱਢਿਆ ਗਿਆ। ਦੋਹਾਂ ਮੁਲਕਾਂ ਵਿਚਾਲੇ ਸ਼ਾਂਤੀ ਦੇ ਹਮਾਇਤੀਆਂ ਵੱਲੋਂ ਮਾਰਚ ਕੱਢਿਆ ਗਿਆ। ਇਹ ਕੈਂਡਲ ਮਾਰਚ ਭਾਰਤ-ਪਾਕ ਵੰਡ ਵੇਲੇ ਜਾਨਾਂ ਗੁਆਉਣ ਵਾਲੇ ਲੋਕਾਂ ਦੀ ਯਾਦ ਵਿੱਚ ਸੀ। ਰਿਪੋਰਟ- ਰਵਿੰਦਰ ਸਿੰਘ ਰੌਬਿਨ ਐਡਿਟ- ਅਸਮਾ ਹਾਫ਼ਿਜ਼
Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Pakistan makes special arrangements for Indian Hindu pilgrims ahead of Margashirsha Purnima

https://zeenews.india.com/india/pakistan-makes-special-arrangements-for-indian-hindu-pilgrims-ahead-of-margashirsha-purnima-2418367.html Report- Ravinder Singh Robin

USA ਤੋਂ ਡਿਪੋਰਟ ਕੀਤੇ ਜਤਿੰਦਰ ਨੇ ਜੰਗਲਾਂ ਰਾਹੀਂ ਅਮਰੀਕਾ ਜਾਣ ਅਤੇ ਵਾਪਸ ਭੇਜੇ ਜਾਣ ਦੇ ਤਜ਼ਰਬੇ ਦੱਸੇ |

https://www.youtube.com/watch?v=qL0RPzkon2k ਅੰਮ੍ਰਿਤਸਰ ਦੇ ਪਿੰਡ ਬੰਡਾਲਾ ਦੇ ਜਤਿੰਦਰ ਸਿੰਘ 17 ਸਤੰਬਰ ਨੂੰ ਭਾਰਤ ਤੋਂ ਨਿਕਲੇ ਸਨ ਅਤੇ ਜਨਵਰੀ ਮਹੀਨੇ ਵਿੱਚ ਅਮਰੀਕਾ ਪਹੁੰਚੇ ਪਰ ਉੱਥੇ ਉਨ੍ਹਾਂ ਨੂੰ...

BSF Jurisdiction ਵਧਾਉਣ ਖਿਲਾਫ਼ ਅਕਾਲੀ ਦਲ ਦੀ Atari-Wagah Border ਤੋਂ Protest Rally |

https://www.youtube.com/watch?v=56zsW2m_QfU #AtariBorder #AkaliDal #BSF ਕੇਂਦਰ ਸਰਕਾਰ ਵੱਲੋਂ ਬਾਰਡਰ ਨੇੜੇ ਬੀਐੱਸਐੱਫ਼ ਦਾ ਅਧਿਕਾਰ ਖੇਤਰ ਵਧਾ ਕੇ 50 ਕਿਲੋਮੀਟਰ ਕਰਨ ਦਾ ਅਕਾਲੀ ਦਲ ਵੱਲੋਂ ਵਿਰੋਧ ਕੀਤਾ ਜਾ...

Pahalgam Attack: ਅਟਾਰੀ ਬਾਰਡਰ ‘ਤੇ ਵਾਪਸੀ ਦੀ ਮਿਆਦ ਦੇ ਆਖਰੀ ਦਿਨ ਕੀ ਹਲਚਲ ਰਹੀ |

https://youtu.be/6KKsHGt78hg?si=6jtJ0aiLp1LYnMMn 22 ਅਪ੍ਰੈਲ ਨੂੰ ਜੰਮੂ ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਦੌਰਾਨ 26 ਮੌਤਾਂ ਹੋਈਆਂ ਹਨ। ਇਸ ਹਮਲੇ ਬਾਅਦ ਭਾਰਤ ਸਰਕਾਰ ਨੇ ਐਲਾਨ ਕੀਤਾ...

Phulkari: The women saving India’s intricate flower embroidery

https://www.youtube.com/watch?v=BtZ6PajxBEo Phulkari is an intricate handmade Indian embroidery that is practised mostly in the northern Indian state of Punjab. It features colourful intricately woven flower...