https://www.facebook.com/BBCnewsPunjabi/videos/556145659604132/?extid=WA-UNK-UNK-UNK-AN_GK0T-GK1C
ਕੁਝ ਦਿਨ ਪਹਿਲਾਂ ਪੱਟੀ ਦੀ ਇੱਕ ਚਰਚ ਵਿੱਚ ਮੂਰਤੀਆਂ ਦੀ ਭੰਨਤੋੜ ਹੋਣ ਦੇ ਮਾਮਲੇ ਵਿੱਚ ਈਸਾਈ ਭਾਈਚਾਰਾ ਸੜਕਾਂ ਉੱਤੇ ਹੈ, ਕਾਰਵਾਈ ਤੋਂ ਨਾ ਸੰਤੁਸ਼ਟ ਲੋਕਾਂ ਨੇ ਰੋਡ ਜਾਮ ਕੀਤੇ ਹਨ ਵੀਡੀਓ- ਰਵਿੰਦਰ ਸਿੰਘ ਰੌਬਿਨ, ਐਡਿਟ- ਦੇਵੇਸ਼ ਸਿੰਘ