SGPC ਪ੍ਰਧਾਨ Harjinder Singh Dhami ਨੇ ਦਰਬਾਰ ਸਾਹਿਬ ‘ਚ ਪੂਰੀ ਕੀਤੀ ਧਾਰਮਿਕ ਸਜ਼ਾ |

ਐਸ ਜੀ ਪੀ ਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਦਰਬਾਰ ਸਾਹਿਬ ਵਿਚ ਜੋੜੇ ਅਤੇ ਬਰਤਨ ਸਾਫ਼ ਕਰਨ ਦੀ ਧਾਰਮਿਕ ਸਜ਼ਾ ਪੂਰੀ ਕੀਤੀ। ਅਕਾਲ ਤਖ਼ਤ ਸਾਹਿਬ ਵਿਖੇ ਪੰਜ ਪਿਆਰਿਆਂ ਵੱਲੋਂ ਧਾਰਮਿਕ ਸਜ਼ਾ ਲਾਈ ਗਈ। ਇਹ ਸਜ਼ਾ ਧਾਮੀ ਨੂੰ ਕਿਉਂ ਲਾਈ ਗਈ ਇਸ ਰਿਪੋਰਟ ਵਿਚ ਜਾਣੋ… ਰਿਪੋਰਟ: ਰਵਿੰਦਰ ਸਿੰਘ ਰੌਬਿਨ ਐਡਿਟ: ਰਾਜਨ ਪਪਨੇਜਾ

Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Navjot Sidhu ਨੇ ਆਪਣੇ ਖਿਲਾਫ਼ ਹਾਈਕਮਾਨ ਨੂੰ ਲਿਖੀ ਚਿੱਠੀ ਬਾਰੇ ਧਾਰ ਲਈ ਚੁੱਪ |

https://www.youtube.com/watch?v=8IUx4vT5LKM ਨਵਜੋਤ ਸਿੱਧੂ ਬਾਰੇ ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਦੀ ਚਿੱਠੀ ਹੁਣ ਜਨਤਕ ਹੋਈ ਹੈ ਜਿਸ ਵਿੱਚ ਨਵਜੋਤ ਸਿੱਧੂ ਬਾਰੇ ਸ਼ਿਕਾਇਤ ਕੀਤੀ...

DUNIYADARI EP – 28

https://youtu.be/xkv7-xNLzsQ?si=O0XSFM8CDyXmPiM_ The Indian visit of the President of Chile is strengthening the relations between the two countries. India has provided assistance to Myanmar and Thailand. The ban...

Lance Naik Jasbir Singh ਦਾ ਉਨ੍ਹਾਂ ਦੇ ਪਿੰਡ ਵਿੱਚ ਸਰਕਾਰੀ ਸਨਮਾਨਾਂ ਨਾਲ ਕੀਤਾ ਅੰਤਿਮ ਸੰਸਕਾਰ |

https://www.youtube.com/watch?v=2EwNNQT8zdE ਲਾਂਸ ਨਾਇਕ ਜਸਬੀਰ ਸਿੰਘ ਬੀਤੇ ਦਿਨੀਂ ਜੰਮੂ-ਕਸ਼ਮੀਰ ਵਿੱਚ ਅੱਤਵਾਦੀਆਂ ਨਾਲ ਮੁਠਭੇੜ ਦੌਰਾਨ ਮਾਰੇ ਗਏ ਸਨ। ਜਸਬੀਰ ਸਿੰਘ ਖ਼ਡੂਰ ਸਾਹਿਬ ਦੇ ਪਿੰਡ ਵੈਈਂ ਪੂਈਂ ਦੇ...

SGPC ਦੀ ਸਥਾਪਨਾ ਦੇ 100 ਸਾਲ ਪੂਰੇ ਹੋਣ ਤੇ Amritsar ‘ਚ ਕੀ-ਕੀ ਹੋ ਰਿਹਾ |

https://www.youtube.com/watch?v=haDW47cHxSQ #SGPC#Amritsar ਅੰਮ੍ਰਿਤਸਰ ਵਿੱਚ SGPC ਦੀ ਸਥਾਪਨਾ ਦੇ 100 ਸਾਲ ਪੂਰੇ ਹੋਣ ਮੌਕੇ ਕਈ ਸਮਾਗਮ ਉਲੀਕੇ ਗਏ ਹਨ। ਬੀਬੀਸੀ ਸਹਿਯੋਗੀ ਰਵਿੰਦਰ ਸਿੰਘ ਰੌਬਿਨ ਦੀ ਰਿਪੋਰਟ