Blogs Amritsar train accident ਦੇ ਪੀੜਤਾਂ ਵਿੱਚੋਂ ਇੱਕ ਬਜ਼ੁਰਗ ਮਾਪਿਆਂ ਦੀ ਜ਼ਿੰਦਗੀ ਕਿਵੇਂ ਚੱਲ ਰਹੀ ਹੈ | Ravinder Singh Robin October 5, 2022 Share FacebookTwitterLinkedinEmail ਅੰਮ੍ਰਿਤਸਰ ਵਿੱਚ ਚਾਰ ਸਾਲ ਪਹਿਲਾਂ ਦੁਸ਼ਹਿਰੇ ਵਾਲੇ ਦਿਨ ਹੋਏ ਰੇਲ ਹਾਦਸੇ ਵਿੱਚ ਵਿਜੇ ਕੁਮਾਰ ਤੇ ਮੰਜੀਤ ਕੌਰ ਨੇ ਆਪਣੇ ਪੁੱਤਰ ਰਮੇਸ਼ ਨੂੰ ਗੁਆ ਦਿੱਤਾ ਸੀ। ਕੋਰੋਨਾਵਾਇਰਸ ਕਾਰਨ ਲੱਗੇ ਲੌਕਡਾਊਨ ਵਿੱਚ ਬਜ਼ੁਰਗ ਮਾਪਿਆਂ ਨੇ ਆਪਣਾ ਗੁਜ਼ਾਰਾ ਸਰਕਾਰੀ ਮੁਆਵਜ਼ੇ ਵਿੱਚ ਮਿਲੇ ਪੈਸਿਆਂ ਤੋਂ ਚਲਾਇਆ। ਸਰਕਾਰ ਵੱਲੋਂ ਮਿਲਦੇ ਰਾਸ਼ਨ ਤੋਂ ਹੀ ਘਰ ਦਾ ਗੁਜ਼ਾਰਾ ਚੱਲ ਰਿਹਾ ਹੈ। ਕਿਰਾਏ ਦੇ ਘਰ ਵਿੱਚ ਰਹਿੰਦੇ ਬਜ਼ੁਰਗ ਜੋੜੇ ਨੂੰ ਮਕਾਨ ਦਿੱਤੇ ਜਾਣ ਦਾ ਵਾਅਦਾ ਵੀ ਕੀਤਾ ਗਿਆ ਸੀ ਪਰ ਉਹ ਵਾਅਦਾ ਪੂਰਾ ਨਹੀਂ ਹੋਇਆ। ਇਹ ਬਜ਼ੁਰਗ ਜੋੜਾ ਕਿਸੇ ਤਰ੍ਹਾਂ ਦਾ ਕਾਰੋਬਾਰ ਮਿਲਣ ਜਾਂ ਪੈਨਸ਼ਨ ਦੀ ਉਡੀਕ ਵਿੱਚ ਹੈ। ਰਿਪੋਰਟ- ਰਵਿੰਦਰ ਸਿੰਘ ਰੌਬਿਨ ਐਡਿਟ- ਰਾਜਨ ਪਪਨੇਜਾ Previous articleSGPC blames govt for adopting biased standardsNext articleਮਾਰਚ ਖ਼ਤਮ ਹੋਣ ਉੱਤੇ ਸੁਖਬੀਰ ਸਿੰਘ ਬਾਦਲ ਨੇ ਕੀ ਕਿਹਾ Ravinder Singh RobinReporter, Traveller, Vlogger LEAVE A REPLY Cancel reply Comment: Please enter your comment! Name:* Please enter your name here Email:* You have entered an incorrect email address! Please enter your email address here Website: Save my name, email, and website in this browser for the next time I comment. Discover Latest Why Pakistan Ignores Its Largest Minority Community, Hindus? Ravinder Singh Robin - March 7, 2023 0 https://zeenews.india.com/world/why-pakistan-ignores-its-largest-minority-community-hindus-2580998.html REPORT- RAVINDER SINGH ROBIN Drone intrusion continues in Punjab, Governor Banwari Lal Purohit suggests border populace to remain extra vigilant Ravinder Singh Robin - September 13, 2022 0 https://zeenews.india.com/india/drone-intrusion-continues-in-punjab-governor-banwari-lal-purohit-suggests-border-populace-to-remain-extra-vigilant-2509286.html REPORT- RAVINDER SINGH ROBIN Deep Sidhu ਨੇ Amritsar ਪਹੁੰਚ ਕੇ Kisan Andolan ਬਾਰੇ ਤੇ ਖ਼ੁਦ ਤੇ ਲੱਗੇ ਇਲਜ਼ਾਮਾਂ ’ਤੇ ਕੀ ਬੋਲੇ | Ravinder Singh Robin - April 30, 2021 0 https://www.youtube.com/watch?v=cBM6NAmg2n4 #FarmersProtest#FarmLaws#DeepSidhu ਦੀਪ ਸਿੱਧੂ ਦਿੱਲੀ ਦੀ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਅੰਮ੍ਰਿਤਸਰ ਪਹੁੰਚੇ। 26 ਜਨਵਰੀ ਨੂੰ ਲਾਲ ਕਿਲ੍ਹੇ ਦੀ ਹਿੰਸਾ ਮਾਮਲੇ ਵਿੱਚ ਉਨ੍ਹਾਂ ਦੀ... Amritsar ਦੀ Ababat Kaur ਦੇ ਮਾਪਿਆਂ ਦੀ ਹਿੰਮਤ ਅਤੇ ਨੇਕ ਕੰਮ ਦੀ ਜਦੋਂ ਪੀਐੱਮ ਨੇ ਤਾਰੀਫ਼ ਕੀਤੀ | Ravinder Singh Robin - March 30, 2023 0 https://www.youtube.com/watch?v=7abn5CIOnwU SGPC blames govt for adopting biased standards Ravinder Singh Robin - October 4, 2022 0 https://zeenews.india.com/india/sgpc-blames-govt-for-adopting-biased-standards-2518035.html REPORT- RAVINDER SINGH ROBIN