Blogs Sudhir Suri ਦੇ ਸਸਕਾਰ ਨਾ ਕਰਨ ‘ਤੇ ਅੜਿਆ ਪਰਿਵਾਰ, ‘ਸ਼ਹੀਦ’ ਦਾ ਦਰਜਾ ਦਿੱਤੇ ਜਾਣ ਦੀ ਹੈ ਮੰਗ| Ravinder Singh Robin November 5, 2022 Share FacebookTwitterLinkedinEmail #shivsenaleader #amritsar #sudhirsurimurder ਸੂਰੀ ਦਾ ਪਰਿਵਾਰ ਸਸਕਾਰ ਨਾ ਕਰਨ ‘ਤੇ ਅੜਿਆ ਕਰ ਗਿਆ ਹੈ। ਪਰਿਵਾਰ ਅਤੇ ਸਮਰਥਕਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਉਨ੍ਹਾਂ ਨੂੰ ‘ਸ਼ਹੀਦ’ ਐਲਾਨਿਆ ਜਾਵੇ। 4 ਨਵੰਬਰ ਦੀ ਦੁਪਹਿਰ ਅੰਮ੍ਰਿਤਸਰ ਵਿੱਚ ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦੇ ਕਤਲ ਤੋਂ ਬਾਅਦ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ। ਸ਼ਿਵ ਸੈਨਾ ਵੱਲੋਂ ਦਿੱਤੇ ਗਏ ਬੰਦ ਦੇ ਸੱਧੇ ਦਾ ਅਸਰ ਅੰਮ੍ਰਿਤਸਰ, ਜਲੰਧਰ ਤੇ ਪਟਿਆਲਾ ਵਿੱਚ ਜ਼ਿਆਦਾ ਦੇਖਣ ਨੂੰ ਮਿਲ ਰਿਹਾ ਹੈ। ਰਿਪੋਰਟ- ਰਵਿੰਦਰ ਸਿੰਘ ਰੌਬਿਨ ਐਡਿਟ- ਅਸਮਾ ਹਾਫਿਜ਼/ਰੋਹਿਤ ਲੋਹੀਆ Previous articleAmritsar: Shiv Sena leader Sudhir Suri ਦਾ ਗੋਲੀਆਂ ਮਾਰ ਕੇ ਕਤਲ, ਮਾਹੌਲ ਤਣਾਅਪੂਰਨ |Next articleSudhir Suri ਦੇ ਕਤਲ ਮਗਰੋਂ Amristar ਵਿੱਚ ਤਣਾਅ ਦਾ ਮਾਹੌਲ, ਭਾਰੀ ਸੁਰੱਖਿਆ ਬਲ ਤੈਨਾਤ | Ravinder Singh RobinReporter, Traveller, Vlogger LEAVE A REPLY Cancel reply Comment: Please enter your comment! Name:* Please enter your name here Email:* You have entered an incorrect email address! Please enter your email address here Website: Save my name, email, and website in this browser for the next time I comment. Discover Latest The International Business Times, Singapore has quoted me : Prince William and Kate Middleton, in tinsel dress, travel in ornately painted three-wheeler in Pakistan Ravinder Singh Robin - October 16, 2019 0 https://www.ibtimes.sg/prince-william-kate-middleton-tinsel-dress-travel-ornately-painted-three-wheeler-pakistan-33082 Mehal singh Babbar ਦੇ ਭੋਗ ਮੌਕੇ Jathedar ਨਾਲ ਹੋਏ ਵਰਤਾਰੇ ਦਾ ਕੀ ਹੈ ਮਾਮਲਾ | Ravinder Singh Robin - April 4, 2025 0 https://www.youtube.com/watch?v=AaO7eXzG3PU ਮਰਹੂਮ ਖਾਲਿਸਤਾਨੀ ਆਗੂ ਮਹਿਲ ਸਿੰਘ ਬੱਬਰ ਦੇ ਭੋਗ ਮੌਕੇ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਨਾਲ ਹੋਏ ਵਰਤਾਰੇ ਦਾ ਕੀ ਹੈ... Akal Takht ਜਥੇਦਾਰ ਦੀ Sikh Prisoners ਦੀ ਰਿਹਾਈ ਸਣੇ India ਦੀ ਸਰਕਾਰ ਤੋਂ ਮੰਗ | Ravinder Singh Robin - November 18, 2022 0 https://www.youtube.com/watch?v=AnCnhVtAMjo SGPC ਪ੍ਰਧਾਨ Jagir Kaur ਕਿਸਾਨ ਅੰਦੋਲਨ, PM Modi ਤੇ ਕਰਤਾਰਪੁਰ ਲਾਂਘੇ ਬਾਰੇ ਕੀ ਬੋਲੇ? | Ravinder Singh Robin - January 5, 2021 0 https://www.youtube.com/watch?v=c1rZHAH29Mc&t=4s SGPC ਪ੍ਰਧਾਨ ਜਗੀਰ ਕੌਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਗੁਰੂ ਤੇਗ ਬਹਾਦਰ ਦੇ 400 ਸਾਲਾ ਸਮਾਗਮ ਵਿੱਚ ਸੱਦਣ, ਕਿਸਾਨ ਅੰਦੋਲਨ ਅਤੇ ਕਰਤਾਰਪੁਰ ਲਾਂਘੇ... The Nikkei Asia has quoted me : Modi declares ‘new chapter’ in Kashmir following vote Ravinder Singh Robin - December 30, 2020 0 https://asia.nikkei.com/Politics/Kashmir-turmoil/Modi-declares-new-chapter-in-Kashmir-following-vote