Blogs Amritpal Singh ਸਾਥੀ ਲਵਪ੍ਰੀਤ ਸਿੰਘ ਦੀ ਰਿਹਾਈ ਮਗਰੋਂ Golden temple ਪਹੁੰਚੇ | Ravinder Singh Robin February 24, 2023 Share FacebookTwitterLinkedinEmail ਅਮ੍ਰਿਤਪਾਲ ਸਿੰਘ ਆਪਣੇ ਸਾਥੀ ਲਵਪ੍ਰੀਤ ਸਿੰਘ ਉਰਫ਼ ਤੂਫਾਨ ਦੀ ਰਿਹਾਈ ਮਗਰੋਂ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਪਹੁੰਚੇ। ਵੀਰਵਾਰ ਨੂੰ ਅਜਨਾਲਾ ਪੁਲਿਸ ਥਾਣੇ ਬਾਹਰ ਅਮ੍ਰਿਤਪਾਲ ਦੇ ਸਾਥੀਆਂ ਤੇ ਪੁਲਿਸ ਵਿਚਾਲੇ ਹੋਈ ਝੜਪ ਅਤੇ ਅਦਾਲਤ ਦੇ ਹੁਕਮਾਂ ਮਗਰੋਂ ਲਵਪ੍ਰੀਤ ਸਿੰਘ ਦੀ ਅੱਜ ਰਿਹਾਈ ਹੋਈ ਹੈ। ਲਵਪ੍ਰੀਤ ਸਿੰਘ ਦੀ ਰਿਹਾਈ ਮਗਰੋਂ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਪ੍ਰੈੱਸ ਕਾਨਫਰੰਸ ਕਰਕੇ ਅਜਨਾਲਾ ਹਿੰਸਾ ਲਈ ਜ਼ਿੰਮੇਵਾਰ ਲੋਕਾਂ ਉੱਤੇ ਕਾਰਵਾਈ ਕਰਨ ਦੀ ਗੱਲ ਆਖੀ ਹੈ। ਇਸ ਉੱਤੇ ਅਮ੍ਰਿਤਪਾਲ ਇਹ ਕਹਿੰਦੇ ਹਨ। ਵੀਡੀਓ- ਰਵਿੰਦਰ ਸਿੰਘ ਰੌਬਿਨ/ਏਐਨਆਈ ਐਡਿਟ- ਸਦਫ਼ ਖਾਨ #amritpalsingh Previous articleAmritpal Singh ਦੇ ਸਾਥੀ ਲਵਪ੍ਰੀਤ ਦੀ ਰਿਹਾਈ ਦੇ ਹੁਕਮ ਹੋਏ ਜਾਰੀ, ਹੋਣਗੇ ਰਿਹਾਅ |Next articleShilpa Shetty ਹਰਿਮੰਦਰ ਸਾਹਿਬ ਹੋਏ ਨਤਮਸਤਕ, ਨਸ਼ੇ ਕਰਨ ਵਾਲਿਆਂ ਲਈ ਦਿੱਤਾ ਇਹ ਸੁਨੇਹਾ | Ravinder Singh RobinReporter, Traveller, Vlogger LEAVE A REPLY Cancel reply Comment: Please enter your comment! Name:* Please enter your name here Email:* You have entered an incorrect email address! Please enter your email address here Website: Save my name, email, and website in this browser for the next time I comment. Discover Latest ਪਿਊ ਰਿਸਰਚ: 70 ਫੀਸਦ ਸਿੱਖ ਕਹਿੰਦੇ ਹਨ ਜੋ ਭਾਰਤ ਦਾ ਸਤਿਕਾਰ ਨਹੀਂ ਕਰਦਾ ਉਹ ਸਿੱਖ ਨਹੀਂ ਹੋ ਸਕਦਾ – 5 ਅਹਿਮ ਖ਼ਬਰਾਂ Ravinder Singh Robin - July 6, 2021 0 https://www.bbc.com/punjabi/india-57730834 REPORT- RAVINDER SINGH ROBIN The Baaghi TV has quoted me : Shehbaz Sharif’s ancestral village is in India Ravinder Singh Robin - April 11, 2022 0 https://en.baaghitv.com/shehbaz-sharifs-ancestral-village-is-in-india/ ‘शुक्र है, पापा को ज़िंदा छोड़ दिया’ Ravinder Singh Robin - January 7, 2016 0 https://www.bbc.com/hindi/india/2016/01/160105_pathankot_sp_salvinder_profile_rd REPORT- RAVINDER SINGH ROBIN ਅਮਰੀਕਾ ਨੇ 1100 ਤੋਂ ਵੱਧ ਭਾਰਤੀਆਂ ਨੂੰ ਵਾਪਸ ਭੇਜਿਆ, ਜਾਣੋ ਕਿਹੜੇ ਰੂਟਾਂ ਰਾਹੀਂ ਲੋਕ ਗ਼ੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿੱਚ ਦਾਖ਼ਲ ਹੁੰਦੇ Ravinder Singh Robin - October 28, 2024 0 https://www.bbc.com/punjabi/articles/c629qq6nxzzo ਰਵਿੰਦਰ ਸਿੰਘ ਰੌਬਿਨ Akal Takht jathedar decries priority given to liquor shops in Punjab’s corona lockdown relaxations Ravinder Singh Robin - May 7, 2020 0 https://www.youtube.com/watch?v=OlQoQepbEBA&t=3s Jathedar (head) of the Sikh temporal seat, the Akal Takht, Giani Harpreet Singh is unhappy with the Punjab government's decision to allow liquor shops...