Amritpal Singh ਸਾਥੀ ਲਵਪ੍ਰੀਤ ਸਿੰਘ ਦੀ ਰਿਹਾਈ ਮਗਰੋਂ Golden temple ਪਹੁੰਚੇ |

ਅਮ੍ਰਿਤਪਾਲ ਸਿੰਘ ਆਪਣੇ ਸਾਥੀ ਲਵਪ੍ਰੀਤ ਸਿੰਘ ਉਰਫ਼ ਤੂਫਾਨ ਦੀ ਰਿਹਾਈ ਮਗਰੋਂ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਪਹੁੰਚੇ। ਵੀਰਵਾਰ ਨੂੰ ਅਜਨਾਲਾ ਪੁਲਿਸ ਥਾਣੇ ਬਾਹਰ ਅਮ੍ਰਿਤਪਾਲ ਦੇ ਸਾਥੀਆਂ ਤੇ ਪੁਲਿਸ ਵਿਚਾਲੇ ਹੋਈ ਝੜਪ ਅਤੇ ਅਦਾਲਤ ਦੇ ਹੁਕਮਾਂ ਮਗਰੋਂ ਲਵਪ੍ਰੀਤ ਸਿੰਘ ਦੀ ਅੱਜ ਰਿਹਾਈ ਹੋਈ ਹੈ। ਲਵਪ੍ਰੀਤ ਸਿੰਘ ਦੀ ਰਿਹਾਈ ਮਗਰੋਂ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਪ੍ਰੈੱਸ ਕਾਨਫਰੰਸ ਕਰਕੇ ਅਜਨਾਲਾ ਹਿੰਸਾ ਲਈ ਜ਼ਿੰਮੇਵਾਰ ਲੋਕਾਂ ਉੱਤੇ ਕਾਰਵਾਈ ਕਰਨ ਦੀ ਗੱਲ ਆਖੀ ਹੈ। ਇਸ ਉੱਤੇ ਅਮ੍ਰਿਤਪਾਲ ਇਹ ਕਹਿੰਦੇ ਹਨ। ਵੀਡੀਓ- ਰਵਿੰਦਰ ਸਿੰਘ ਰੌਬਿਨ/ਏਐਨਆਈ ਐਡਿਟ- ਸਦਫ਼ ਖਾਨ #amritpalsingh
Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

All eyes on AAP govt’s performance in Punjab to fulfil its prepoll promises

https://zeenews.india.com/india/all-eyes-on-aap-govts-performance-in-punjab-to-fulfil-its-prepoll-promises-2448907.html Report- Ravinder Singh Robin

The Lallantop has quoted me : क्या भारत सरकार से पूछे बिना पाकिस्तान चली गई इंडियन कबड्डी टीम?

https://www.thelallantop.com/bherant/kabaddi-world-cup-2020-india-participating-in-pakistan-without-official-authorities-approval/

Shilpa Shetty ਹਰਿਮੰਦਰ ਸਾਹਿਬ ਹੋਏ ਨਤਮਸਤਕ, ਨਸ਼ੇ ਕਰਨ ਵਾਲਿਆਂ ਲਈ ਦਿੱਤਾ ਇਹ ਸੁਨੇਹਾ |

https://www.youtube.com/watch?v=82aVjYSf7lQ ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੇਟੀ ਪਹੁੰਚੇ ਹਰਿਮੰਦਰ ਸਾਹਿਬ। ਦਰਬਾਰ ਸਾਹਿਬ ਨਤਮਸਤਕ ਹੋਏ ਸ਼ਿਲਪਾ ਨੇ ਆਪਣੀ ਆਉਣ ਵਾਲੀ ਫ਼ਿਲਮ ਬਾਰੇ ਦੱਸਿਆ। ਇਸ ਦੌਰਾਨ ਉਨ੍ਹਾਂ ਨੇ ਪੰਜਾਬੀ...