Amritpal Singh ਦੇ ਹਵਾਲੇ ਨਾਲ ਸਿੱਖ ਤੇ ਧਾਰਮਿਕ ਆਗੂ ਕੀ ਕਹਿ ਰਹੇ ਹਨ |

ਅਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਉੱਤੇ 18 ਮਾਰਚ ਨੂੰ ਸ਼ੁਰੂ ਹੋਈ ਕਰਵਾਈ ਅਜੇ ਵੀ ਜਾਰੀ ਹੈ। ਪੰਜਾਬ ਦੇ ਕਈ ਹਿੱਸਿਆਂ ਵਿੱਚ ਇੰਟਰਨੈੱਟ ਬੰਦ ਹੈ ਅਤੇ ਲੋਕਾਂ ਦੇ ਕੰਮ ਪ੍ਰਭਾਵਿਤ ਹਨ। ਇਨ੍ਹਾਂ ਹਾਲਾਤਾਂ ਵਿੱਚ ਕਈ ਘਟਨਾਵਾਂ ਸਾਹਮਣੇ ਆ ਰਹੀਆਂ ਹਨ, ਵਿਦੇਸ਼ਾਂ ਵਿੱਚ ਵਿਰੋਧ ਹੋ ਰਹੇ ਹਨ। ਸਿੱਖ ਆਗੂ ਦਾਦੂਵਾਲ ਨੇ ਜ਼ਾਬਤੇ ਵਿੱਚ ਰਹਿ ਕੇ ਵਿਰੋਧ ਕਰਨ ਦੀ ਗੁਜ਼ਾਰਿਸ਼ ਕੀਤੀ ਹੈ। ਅਕਾਲ ਤਖ਼ਤ ਦੇ ਜਥੇਦਾਰ ਨੇ ਕਿਹਾ ਕਿ ਸਰਕਾਰ ਬਿਨਾਂ ਕਿਸੇ ਗੱਲ ਦੇ ਦਹਿਸ਼ਤ ਦਾ ਮਾਹੌਲ ਬਣਾ ਰਹੀ ਹੈ। (ਵੀਡੀਓ – ਏਐੱਨਆਈ, ਰਵਿੰਦਰ ਸਿੰਘ ਰੌਬਿਨ ਐਡਿਟ – ਰਾਜਨ ਪਪਨੇਜਾ) #amritpalsingh #punjab

Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Gurbaksh Singh Preetladi ਨੇ ਲਾਹੌਰ ਤੇ ਅੰਮ੍ਰਿਤਸਰ ਵਿਚਾਲੇ ਪ੍ਰੀਤਨਗਰ ਕਿਉਂ ਵਸਾਇਆ ਸੀ |

https://www.youtube.com/watch?v=yA3b5hNmsX8 ਪੰਜਾਬੀ ਸਾਹਿਤਕਾਰ ਗੁਰਬਖ਼ਸ਼ ਸਿੰਘ ਪ੍ਰੀਤਲੜੀ ਨੇ ਸਾਂਝ ਦੇ ਪ੍ਰਤੀਕ ਵੱਜੋਂ ਪ੍ਰੀਤਨਗਰ ਵਸਾਇਆ। ਜਾਣੋ ਚਾਰਦੀਵਾਰੀਆਂ ਤੋਂ ਬਗ਼ੈਰ ਬਣੇ ਪ੍ਰੀਤਨਗਰ ਨੂੰ ਵਸਾਉਣ ਵਾਲੇ ਦੀ ਕਹਾਣੀ... ਰਿਪੋਰਟ-...

Truth behind removing and re-installing Nishan Sahib in Afghanistan’s Gurdwara Thala Sahib

https://zeenews.india.com/world/truth-behind-removing-and-re-installing-nishan-sahib-in-afghanistan-s-gurdwara-thala-sahib-2383257.html REPORT- RAVINDER SINGH ROBIN

‘Very Happy You are Here’: Pakistani Driver’s Reaction to Opening of Kartapur Corridor Wins Hearts

https://www.news18.com/news/buzz/very-happy-you-are-here-pakistani-drivers-reaction-to-opening-of-kartapur-corridor-wins-hearts-2381937.html Aheart-warming exchange between an Indian journalist and a Pakistani shuttle-bus driver is winning internet, days after the opening of the historic Kartarpur Sahib corridor...

Punjab ‘ਚ Rail roko ਅੰਦੋਲਨ ਸ਼ੁਰੂ, Farm bills ਖ਼ਿਲਾਫ਼ ਫਾਟਕਾਂ ‘ਤੇ ਡਟੇ ਕਿਸਾਨ |

https://www.youtube.com/watch?v=3fygr8Iwg3M #PunjabFarmProtest#Railroko#Farmbills ਖੇਤੀ ਬਿੱਲਾਂ ਦੇ ਵਿਰੋਧ ’ਚ ਪੰਜਾਬ ਭਰ ਵਿੱਚ ਕਿਸਾਨਾਂ ਨੇ ਸ਼ੁਰੂ ਕੀਤਾ ਰੇਲ ਰੋਕੂ ਅੰਦੋਲਨ। ਅੰਮ੍ਰਿਤਸਰ ਦੇ ਦੇਵੀਦਾਸਪੁਰਾ ਫਾਟਕ ’ਤੇ ਕਿਸਾਨਾ ਨੇ ਲਾਇਆ...