Sukhbir Badal ਨੇ ਭਾਜਪਾ ਦੇ Punjab ਵਿੱਚ ਇਕੱਲਿਆਂ ਚੋਣ ਲੜਨ ‘ਤੇ ਕੀ ਕਿਹਾ? |

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੰਮ੍ਰਿਤਸਰ ਵਿਖੇ ਪਰਿਵਾਰ ਸਣੇ ਦਰਬਾਰ ਸਾਹਿਬ ਮੱਥਾ ਟੇਕਣ ਪਹੁੰਚੇ ਸਨ। ਇਸ ਦੌਰਾਨ ਉਨ੍ਹਾਂ ਮੀਡੀਆ ਨਾਲ ਗੱਲਬਾਤ ਦੌਰਾਨ ਖੇਤੀ ਕਾਨੂੰਨਾਂ ਨੂੰ ਲੈ ਕੇ ਚੱਲ ਰਹੇ ਕਿਸਾਨੀ ਸੰਘਰਸ਼ ਤੋਂ ਇਲਾਵਾ ਪੰਜਾਬ ਦੇ CM ਕੈਪਟਨ ਅਮਰਿੰਦਰ ਸਿੰਘ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤੇ ਵੀ ਨਿਸ਼ਾਨਾ ਸਾਧਿਆ। ਇਹੀ ਨਹੀਂ ਉਨ੍ਹਾਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ, ਨਵਜੋਤ ਸਿੰਘ ਸਿੱਧੂ ਦੇ ਭਵਿੱਖ ਅਤੇ ਭਾਜਪਾ ਦੇ ਪੰਜਾਬ ਵਿੱਚ ਚੋਣਾਂ ਇਕੱਲ਼ਿਆਂ ਲੜਨ ਬਾਰੇ ਵੀ ਆਪਣੀ ਪ੍ਰਤੀਕਰਮ ਦਿੱਤਾ। (ਰਿਪੋਰਟ- ਰਵਿੰਦਰ ਸਿੰਘ ਰੌਬਿਨ, ਐਡਿਟ- ਸੁਮਿਤ ਵੈਦ) #SukhbirSinghBadal #Politics #NarendraModi

Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Sikh body condemns Kartarpur Sahib prasad packets carrying cigarette ad

https://zeenews.india.com/india/sikh-body-condemns-kartarpur-sahib-prasad-packets-carrying-cigarette-ad-2420576.html Report- Ravinder Singh Robin

ਅੰਗਰੇਜ਼ੀ ‘ਚ ਢਾਡੀ ਵਾਰਾਂ ਗਾਉਂਦਾ ਇਹ ਜਥਾ ਕਿਵੇਂ ਇਸ ਵਿਰਸੇ ਨੂੰ ਸਾਂਭਣ ‘ਚ ਮਦਦ ਕਰ ਰਿਹਾ |

https://www.youtube.com/watch?v=lOd5OBkFEe4 ਢਾਡੀ ਵਾਰਾਂ ਗਾਉਣ ਵਾਲੇ ਜਥਿਆਂ ਦੀ ਗਿਣਤੀ ਵਿੱਚ ਪਹਿਲਾਂ ਨਾਲੋਂ ਕਾਫ਼ੀ ਕਮੀ ਆਈ ਹੈ, ਜੋ ਕਾਫ਼ੀ ਚਿੰਤਾ ਦਾ ਵਿਸ਼ਾ ਮੰਨਿਆ ਜਾ ਰਿਹਾ ਹੈ। ਪਰ...

Zee Exclusive- ‘Original SAD means….’; Paramjit Singh Sarna leads movement to dethrone Badals

https://zeenews.india.com/india/zee-exclusive-original-sad-means-paramjit-singh-sarna-leads-movement-to-dethrone-badals-2446982.html Report- Ravinder Singh Robin