Amritpal ਖਿਲਾਫ਼ Punjab Police ਦਾ ਵੱਡਾ ਆਪ੍ਰੇਸ਼ਨ, 78 ਗ੍ਰਿਫ਼ਤਾਰੀਆਂ, ਕੀ ਰਿਹਾ ਅਮ੍ਰਿਤਪਾਲ ਦੇ ਪਿੰਡ ਦਾ ਮਾਹੌਲ

‘ਵਾਰਿਸ ਪੰਜਾਬ ਦੇ’ ਮੁਖੀ ਅਮ੍ਰਿਤਪਾਲ ਸਿੰਘ ਦੀ ਭਾਲ ਵਿੱਚ ਪੁਲਿਸ ਨੇ ਆਪ੍ਰੇਸ਼ਨ ਚਲਾਇਆ। ਪੁਲਿਸ ਮੁਤਾਬਕ ਅਜੇ ਤੱਕ ਅਮ੍ਰਿਤਪਾਲ ਉਨ੍ਹਾਂ ਦੀ ਗ੍ਰਿਫ਼ਤ ਤੋਂ ਬਾਹਰ ਹਨ ਜਦਕਿ ਉਨ੍ਹਾਂ ਦੇ 78 ਹਮਾਇਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਵੱਲੋਂ ਅਮ੍ਰਿਤਪਾਲ ਦੇ ਪਿੰਡ ਵਿੱਚ ਵੀ ਤਾਇਨਾਤੀ ਕੀਤੀ ਗਈ। ਉਨ੍ਹਾਂ ਦੇ ਪਿਤਾ ਨੇ ਪੁਲਿਸ ਦੀ ਕਾਰਵਾਈ ਉੱਤੇ ਸਵਾਲ ਚੁੱਕੇ ਹਨ। ਰਿਪੋਰਟ – ਰਵਿੰਦਰ ਸਿੰਘ ਰੌਬਿਨ, ਐਡਿਟ – ਰਾਜਨ ਪਪਨੇਜਾ
Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Modi did what no other PM did for Sikhs: Damdami Taksal on ‘Veer Bal Divas’ announcement

https://zeenews.india.com/india/modi-did-what-no-other-pm-did-for-sikhs-damdami-taksal-on-veer-bal-divas-announcement-2426942.html Report- Ravinder Singh Robin

Amritsar ‘ਚ ਭਿਆਨਕ ਸੜਕ ਹਾਦਸਾ, 4 ਲੋਕਾਂ ਦੀ ਹੋਈ ਮੌਤ

https://youtube.com/shorts/PVISg0ZBeGA?si=Yrxt-71og6_R1rWi by ravinder singh robin

Amritsar: CM Charanjit Singh Channi Navjot Sidhu ਸਣੇ Golden Temple ਤੇ Jallianwalan Bagh ਪਹੁੰਚੇ

https://www.youtube.com/watch?v=yRpXX_cgbLI ਪੰਜਾਬ ਦੇ ਨਵੇਂ ਮੁੱਖ ਮੰਤਰੀ ਚੰਰਨਜੀਤ ਸਿੰਘ ਚੰਨੀ ਅੰਮ੍ਰਿਤਸਰ ਹਰਿਮੰਦਰ ਸਾਹਿਬ ਮੱਥਾ ਟੇਕਣ ਪਹੁੰਚੇ। ਪੰਜਾਬ ਦੇ ਦੋਵੇਂ ਡਿਪਟੀ ਸੀਐੱਮ ਸੁਖਜਿੰਦਰ ਰੰਧਾਵਾ, ਓਪੀ ਸੋਨੀ ਵੀ...

ਅੰਮ੍ਰਿਤਸਰ ਡਾਇਸਿਸ ਦੇ ਬਿਸ਼ਪ ਦੀ ਅਕਾਲ ਤਖ਼ਤ ਦੇ ਜਥੇਦਾਰ ਨਾਲ ਮੁਲਾਕਾਤ

https://www.facebook.com/watch/?v=781035223090793 ਅੰਮ੍ਰਿਤਸਰ ਡਾਇਸਿਸ ਦੇ ਬਿਸ਼ਪ ਪ੍ਰਦੀਪ ਕੁਮਾਰ ਸਮੰਤਾਰੌਏ ਨੇ ਅਕਾਲ ਤਖ਼ਤ ਦੇ ਜਥੇਦਾਰ ਨਾਲ ਮੁਲਾਕਾਤ ਤੋਂ ਬਾਅਦ ਭਰੋਸਾ ਦਿੱਤਾ ਕਿ ਉਹ ਧਰਮ ਦੇ ਵਪਾਰੀਕਰਨ ਨੂੰ...